ਸ਼ੋਅਲੇ ਮੇਰੀ ਖ਼ਾਕ

by Sandeep Kaur

ਸ਼ੋਅਲੇ ਮੇਰੀ ਖ਼ਾਕ ‘ਚੋਂ ਇਉਂ ਭੜਕੇ
ਕਿ ਬੂਹੇ ਦਿੱਲੀ ਦਰਬਾਰ ਦੇ ਜਾ ਖੜਕੇ

ਅਜਮੇਰ ਔਲਖ

You may also like