ਸ਼ੀਸ਼ ਮਹਿਲ

by Sandeep Kaur

ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ।

ਜਮਾਲ ਦੀਨ ਜਮਾਲ (ਡਾ.)

You may also like