ਚਲੋ ਉਹ ਤਖ਼ਤ

by Sandeep Kaur

ਚਲੋ ਉਹ ਤਖ਼ਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ,
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ।

ਰਾਬਿੰਦਰ ਮਸ਼ਰੂਰ

You may also like