ਉਹ ਗੁਲਦਸਤਾ

by Sandeep Kaur

ਉਹ ਗੁਲਦਸਤਾ ਸਜਾ ਕੇ ਤਾਂ ਬਹੁਤ ਖ਼ੁਸ਼ ਹੋ ਰਿਹਾ ਸੀ।
ਖ਼ਬਰ ਉਸ ਨੂੰ ਨਹੀਂ ਸੀ ਪਰ ਕਿ ਹਰ ਫੁੱਲ ਰੋ ਰਿਹਾ ਸੀ।

ਰਣਜੀਤ ਸਿੰਘ ਧੂਰੀ

You may also like