ਉਨ੍ਹਾਂ ਦੇ ਵਾਸਤੇ

by Sandeep Kaur

ਉਨ੍ਹਾਂ ਦੇ ਵਾਸਤੇ ਹੀ ਨੇ ਬਹਾਰਾਂ ਆਉਂਦੀਆਂ ਮੁੜ ਕੇ,
ਜੋ ਰੁੱਖ ਨੇ ਪੱਤਝੜਾਂ ਵਿੱਚ ਵੀ ਬਿਨਾਂ ਹਾਰੇ ਖੜ੍ਹੇ ਰਹਿੰਦੇ।

ਹਰਦਿਆਲ ਸਾਗਰ (ਪ੍ਰੋ.).

You may also like