ਤੈ ਤਾਂ ਕੁੜੀਏ ਬੋਲੀ ਪਾਈ

by admin
ਤੈ ਤਾਂ ਕੁੜੀਏ ਬੋਲੀ ਪਾਈ
ਮੇਰੇ ਕਾਲਜੇ ਛੁਰੀ ਚਲਾਈ
ਭੈਣ ਤੇਰੀ ਨੂੰ ਲੈ ਜਾਣ ਡਾਕੂ
ਤੈਨੂੰ ਫਿਰਨ ਭਜਾਈ
ਬਹਿ ਜਾ ਚੁੱਪ ਕਰਕੇ
ਫੇਰ ਨਾ ਬੋਲੀ ਪਾਈ
ਬਹਿ ਜਾ ਚੁੱਪ ਕਰਕੇ…………………

You may also like