ਪਿੰਡਾਂ ਵਿੱਚੋਂ ਪਿੰਡ ਸੁਣੀਦਾ

by admin
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਰਣੀਆਂ
ਅੱਧੀ ਰਾਤੀਂ ਬੱਦਲ ਚੜਿਆ ਲਹਿ ਪਈਂਆਂ ਨੇ ਕਣੀਆਂ
ਭਿੱਜ ਗੲੀ ਕੁੜਤੀ ਰੰਗ-ਬਰੰਗੀ,ਜਿੰਦ ਨੂੰ ਭਾਦੀਆਂ ਬਣੀਆਂ
ਨੀ ਮੁੱਖ ਤੇਰਾ ਅੜੀਏ, ਦੰਦ ਚੰਬੇ ਦੀਆਂ ਕਲੀਆਂ….
ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਚੰਬੇ ਦੀਆਂ ਕਲੀਆਂ…….
ਮੁੱਖ ਤੇਰਾ ਚੰਨ ਅੜੀਏ……

You may also like