ਬਾਈ ਪਿੰਡਾ ਵਿਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਭੋਗੀ

by admin
ਬਾਈ ਪਿੰਡਾ ਵਿਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਭੋਗੀ
ਬਈ ੳੁਥੋ ਦੀ ਇਕ ਨਾਰ ਸੁਣੀ ਦੀ ਇਕ ਰੋਗ ਦੀ ਰੋਗੀ
ਬਈ ਭਾਤ ਭਾਤ ਦੇ ਫੈਸਨ ਕਰਦੀ ਸਿਰ ਤੋ ਹੋ ਗਈ ਰੋਡੀ ……
ਵੇ ਮੜਕ ਬਥੇਰੀ ਸੀ ਤੇਰੇ ਇਸਕ ਨੇ ਡੋਬੀ
ਵੇ ਮੜਕ ਬਥੇਰੀ ਸੀ

You may also like