ਕੋਠੇ ਉੱਤੇ ਘੁੱਗੀਆਂ

by admin
ਕੋਠੇ ਉੱਤੇ ਘੁੱਗੀਆਂ
ਬਨੇਰੇ ਉੱਤੇ ਕਾ ਮੁੰਡਿਆਂ
ਵੇ ਮੈਂ ਪੇਕੇ ਚੱਲੀ
ਨਿੱਤ ਲੜ ਦੀ ਏ ਭੈੜੀ ਤੇਰੀ ਮਾਂ ਮੁੰਡਿਆਂ .

You may also like