ਕੇਲੇ ਕੇਲੇ ਕੇਲੇ

by admin
ਕੇਲੇ ਕੇਲੇ ਕੇਲੇ
ਨੀ ਡੋਲੀ ਤੂੰ ਚੜਗੀ
ਰੋਂਦਾ ਛੱਡਤਾ ਯਾਰ ਵਿੱਚ ਬੇਲੇ
ਨੀ ਖੁਸ਼ੀ ਚੜੀ ਤੈਨੂੰ ਵਿਆਹ ਦੀ
ਮੇਰੇ ਵੱਜਣ ਹਿਜਰ ਦੇ ਸੇਲੇ
ਕਾਟੋ ਮਿੱਤਰਾਂ ਦੀ
ਕਿਸੇ ਹੋਰ ਦੀ ਕਿੱਕਰ ਤੇ ਮੇਲੇ
ਕਾਟੋ ਮਿੱਤਰਾਂ ਦੀ……….

You may also like