ਜਿਹਾ ਫੜ ਲਿਆ ਨਾਗ ਸ਼ਰਾਬੀ

by admin
ਜਿਹਾ ਫੜ ਲਿਆ ਨਾਗ ਸ਼ਰਾਬੀ
ਜਿਹੀ ਤੇਰੀ ਗੁੱਤ ਫੜ ਲਈ ..
ਸਾਨੂੰ ਵਾਂਗ ਸ਼ੂਗਰ ਦੇ ਚੱਟ ਗਈ
ਮਿੱਠੀ ਮਿੱਠੀ ਗੱਲ ਕਰਕੇ …
ਨੱਥ ਟੁੱਟ ਗਈ ਮੋਤੀਆਂ ਵਾਲੀ
ਸੱਜਣਾਂ ਦਾ ਹੱਥ ਵੱਜਿਆ ..

You may also like