ਹੋਰਾਂ ਦੇ ਮਾਹੀ

by Sandeep Kaur

ਹੋਰਾਂ ਦੇ ਮਾਹੀ ਲੰਮੇ ਸੁਣੀਂਦੇ
ਮੇਰਾ ਮਾਹੀਆ ਮੇਚ ਦਾ ਨੀ
ਜੀ. ਟੀ. ਰੋਡ ਤੇ
ਪਕੌੜੇ ਵੇਚਦਾ ਨੀ।

You may also like