ਸਹੁਰੇ ਮੇਰੇ ਨੇ

by Sandeep Kaur

ਸਹੁਰੇ ਮੇਰੇ ਨੇ ਜੁੱਤੀ ਭੇਜੀ
ਉਹ ਵੀ ਮੇਰੇ ਤੰਗ
ਨੀ ਮੈਂ ਕਰਾਂ ਵਡਿਆਈਆਂ
ਸਹੁਰੇ ਮੇਰੇ ਨੰਗ।

You may also like