ਲੰਮੀ ਲੰਮੀ ਕਿੱਕਰ

by Sandeep Kaur

ਲੰਮੀ ਲੰਮੀ ਕਿੱਕਰ ਕੁੜੀਓ
ਵਿੱਚ ਵੱਜ ਕੋਈ ਨਾ
ਜਿੱਥੇ ਸਹੁਰਾ ਸ਼ਰਾਬੀ
ਨੂੰਹ ਦਾ ਹੱਜ ਕੋਈ ਨਾ।

You may also like