ਲੋਕਾਂ ਦੇ ਗੱਡੇ

by Sandeep Kaur

ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ
ਸਾਡੇ ਗੱਡੇ ਨੂੰ ਘੁਣ ਵੇ
ਤੂੰ ਬੁੱਢਾ ਸੁਣੀਂਦਾ
ਮੇਰੇ ਤੇ ਜਵਾਨੀ ਹੁਣ ਵੇ।

You may also like