ਮੰਜੇ ਡਾਹੀਏ ਨਾ

by Sandeep Kaur

ਸਾਉਣ ਦੇ ਮਹੀਨੇ
ਮੰਜੇ ਡਾਹੀਏ ਨਾ ਵੇ ਜੋੜ ਕੇ
ਚੱਲਣਗੇ ਪਰਨਾਲੇ
ਪਾਣੀ ਲੈਜੂਗਾ ਵੇ ਰੋੜ੍ਹ ਕੇ।

You may also like