ਪੰਜ ਫੁੱਲਾਂ ਦਾ

by Sandeep Kaur

ਪੰਜ ਫੁੱਲਾਂ ਦਾ ਕੱਢਿਆ ਸਰਾਣਾ
ਛੇਵੀਂ ਦਰੀ ਵਿਛਾਈ
ਹੀਰੇ ਲਾਡਲੀਏ
ਮਸਾਂ ਬੁੱਕਲ ਵਿੱਚ ਆਈ।

You may also like