ਅੱਲ੍ਹੜ ਜਵਾਨੀ ਦਾ

by Sandeep Kaur

ਕਿੱਕਰਾਂ ਵੀ ਲੰਘ ਗਈਆਂ
ਬੇਰੀਆਂ ਵੀ ਲੰਘ ਗਈਆਂ
ਲੰਘਣੋਂ ਰਹਿ ਗਈ ਡੇਕ
ਅੱਲ੍ਹੜ ਜਵਾਨੀ ਦਾ, ਹੀਟਰ ਵਰਗਾ ਸੇਕ ॥

You may also like