ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ by admin August 22, 2019 ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ, ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ…. ਕਿ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ, ਮਹਿਰਮ ਜਿਵੇਂ ਆਖੇ ਓਵੇ ਵੱਸੀਏ ਜੀ