Punjabi Wallpapers

Punjabi Shayari

Latest Boliyan

  • 16

    ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ

    ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ ਤੜਕੇ ਉਠਕੇ ਨਹਾਇਆ ਕਰੋ ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ

    Aug 24, 2019 1
    19 4
  • 16

    ਮਹਿੰਦੀ ਮਹਿੰਦੀ ਮਹਿੰਦੀ

    ਮਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਬਾਗ਼ ਵਿੱਚ ਰਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਬਾਗ਼ ਵਿੱਚ ਰਹਿੰਦੀ ਦੋ ਮੁਟਿਆਰਾਂ ਘੁੱਟਣ ਲੱਗੀਆਂ ਧਮਕ ਸਿਨੇ ਵਿੱਚ ਪੈਂਦੀ …. ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ

    Aug 23, 2019 1
    19 4
  • 16

    ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ

    ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ, ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ

    Aug 22, 2019 1
    19 4
  • 16

    ਮੇਰੀ ਤਾਂ ਜੀਜਾ ਮੁੰਦਰੀ ਗਵਾਚੀ

    ਮੇਰੀ ਤਾਂ ਜੀਜਾ ਮੁੰਦਰੀ ਗਵਾਚੀ, ਤੇਰੀ ਗਵਾਚੀ ਮਾਂ…… ਵੇ ਚਲ ਲਬਨ ਚਲੀਏ, ਕਰ ਛਤਰੀ ਦੀ ਛਾਂ…… ਵੇ ਚਲ ਲਬਨ ਚਲੀਏ, ਕਰ ਛਤਰੀ ਦੀ ਛਾਂ

    Aug 22, 2019 1
    19 4
  • 16

    ਜੀਜਾ ਤਾਂ ਮੇਰਾ ਇੰਨਾ ਲੰਬਾ

    ਜੀਜਾ ਤਾਂ ਮੇਰਾ ਇੰਨਾ ਲੰਬਾ, ਜੌਹ ਬਿਜਲੀ ਦਾ ਖਹੰਬਾ….. ਪੱਚੀ ਗੱਜ ਦੀ ਪੈਂਟ ਸਵਾਉਦਾ, ਹਜੇ ਵੀ ਗਿੱਟਾ ਨੱਗਾ …… ਜੀਜਾ ਵੱਧ ਕੇ ਵੇ ….. ਵੱਧ ਕੇ ਲੈ ਲਿਆ ਪੰਗਾ …. ਜੀਜਾ ਵੱਧ ਕੇ ਵੇ ….. ਵੱਧ ਕੇ ਲੈ ਲਿਆ ਪੰਗਾ ….

    Aug 22, 2019 1
    19 4
  • 16

    ਚਿੱਟੀ ਚਿੱਟੀ ਰੂੰ ਕਦੇ ਪਿੰਜਣੀ ਪਾਊਗੀ

    ਚਿੱਟੀ ਚਿੱਟੀ ਰੂੰ , ਕਦੇ ਪਿੰਜਣੀ ਪਾਊਗੀ .. ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ …… ਸੱਸ ਨਾ ਸਲਾਹੀਏ, ਕਦੇ ਨਿਦਣੀ ਪਾਊਗੀ

    Aug 22, 2019 1
    19 4