Stories by category: Spirtual

General | Spirtual

ਪਛਤਾਵਾ

ਕਈ ਅਵਸਰ ਹੱਥੋਂ ਗੁਆ ਕੇ ਅਸੀਂ ਲੰਬਾ ਸਮਾਂ ਪਛਤਾਉਂਦੇ ਰਹਿੰਦੇ ਹਾਂ। ਇਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, ਇੱਕ ਰੁਪਇਆ ਲੈ ਜਾਂਦੀ ਸੀ, ਕਦੇ ਕਦੇ ਮੈਂ ਦੋ ਰੁਪਏ ਵੀ ਦੇ ਦਿੰਦਾ ਸੀ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇਕ ਵਾਰ ਉਸਨੇ ਨਾਲ ਦੀ ਦੁਕਾਨ ਤੋਂ ਪੁਛਿਆ ਕਿ ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ, ਮੈਂ…...

ਪੂਰੀ ਕਹਾਣੀ ਪੜ੍ਹੋ
Short Stories | Spirtual

ਵਾਹਿਗੁਰੂ ਦੀ ਚੰਗਿਆਈ ਅਤੇ ਸਰਬ-ਵਿਆਪਕਤਾ ਤੇ ਯਕੀਨ

ਇਕ ਮਿੱਤਰ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਸ ਨੇ ਜਿਸ ਵਪਾਰੀ ਨਾਲ ਪੰਦਰਾਂ ਦਿਨਾਂ ਨੂੰ ਮੁਲਾਕਾਤ ਕਰਨੀ ਹੈ, ਉਹ ਮੁਲਾਕਾਤ ਖ਼ਬਰੇ ਸਫਲਤਾ ਵਾਲੀ ਹੋਵੇ ਕਿ ਨਾ ਹੋਵੇ, ਖ਼ਬਰੇ ਅਗੇ ਪਈ ਗ਼ਲਤਫ਼ਹਿਮੀ ਹੋਰ ਨਾ ਵੱਧ ਜਾਵੇ । ਉਸ ਮਿੱਤਰ ਨੂੰ ਅਚਨਚੇਤ ਇਹ ਖ਼ਿਆਲ ਆਇਆ ਕਿ ਜਦ ਉਹ ਵਪਾਰੀ ਨੂੰ ਮਿਲੇਗਾ , ਤਾਂ ਉਸ ਵੇਲ਼ੇ, ਸਦਾ ਦੀ ਤਰਾਂ, ਵਾਹਿਗੁਰੂ ਉਸ ਦੇ ਅੰਗ…...

ਪੂਰੀ ਕਹਾਣੀ ਪੜ੍ਹੋ
General | Spirtual

ਸਬਰ

ਮੈਨੂੰ ''ਕੇਸ਼ ' ਨਾਮੀ ਦੀਪ ਵਿਚ ਇਕ ਸੌਦਾਗਰ ਨੂੰ ਮਿਲਣ ਦਾ ਮੌਕਾ ਮਿਲਿਆ। ਉਸਦੇ ਕੋਲ ਸਮਾਨ ਨਾਲ ਲੱਦੇ ਹੋਏ 150 ਊਂਠ ਅਤੇ 40 ਸੇਵਾਦਾਰ ਸਨ। ਉਸਨੇ ਮੈਨੂੰ ਆਪਣਾ ਮਹਿਮਾਨ ਬਣਾਇਆ। ਸਾਰੀ ਰਾਤ ਉਹ ਆਪਣੀ ਰਾਮ ਕਹਾਣੀ ਸੁਣਾਉਂਦਾ ਰਿਹਾ- ਕਿ ਮੇਰਾ ਇਤਨਾ ਮਾਲ ਤੁਰਕਿਸਤਾਨ ਵਿੱਚ ਪਿਆ ਹੈ, ਇੰਨਾ ਹਿੰਦੁਸਤਾਨ ਵਿੱਚ, ਇੰਨੀ ਜਮੀਨ ਫਲਾਣੀ ਜਗ੍ਹਾ ਤੇ ਪਈ ਹੈ, ਕਦੇ ਕਹਿੰਦਾ ਮੈਨੂੰ ਮਿਸਰ…...

ਪੂਰੀ ਕਹਾਣੀ ਪੜ੍ਹੋ
Long Stories | Motivational | Spirtual

ਅਰਦਾਸ ਸ਼ਕਤੀ

ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ। ਅੰਕ 819 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਦਾਸ ਵਿੱਚ ਬੜੀ ਸ਼ਕਤੀ ਹੈ, ਪਰ ਸ਼ਰਤ ਹੈ ਕਿ ਅਰਦਾਸ ਤਰੀਕੇ ਨਾਲ ਕੀਤੀ ਜਾਵੇ। ਜਿਸ ਅੱਗੇ ਅਰਦਾਸ ਕੀਤੀ ਜਾਵੇ ਉਸ ਉਪਰ ਪੂਰਨ ਭਰੋਸਾ ਹੋਵੇ ਕਿ ਉਹ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਚੀਜ਼ ਬਾਰੇ ਅਰਦਾਸ ਕੀਤੀ ਜਾਵੇ ਉਸ ਵਾਸਤੇ ਪੂਰਨ ਉੱਦਮ ਕਰਨਾ ਚਾਹੀਦਾ…...

ਪੂਰੀ ਕਹਾਣੀ ਪੜ੍ਹੋ
Long Stories | Spirtual

ਮੂਲ ਮੰਤਰ ਦੀ ਸ਼ਕਤੀ

ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੂਲਮੰਤਰ ਦੇ ਜਾਪ ਦੀਆਂ ਅਜਿਹੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਸਨ ਕਿ ਮੂਲ ਮੰਤਰ ਦਾ ਜਾਪ ਮੇਰੇ ਅੰਦਰ ਘੁੱਟ ਘੁੱਟ ਕੇ ਭਰਿਆ ਗਿਆ।ਸੱਚਮੁੱਚ ਇਸ ਮਹੱਤਤਾ ਨੂੰ ਮੈਂ ਪਹਿਲੀ ਵਾਰ ਓਦੋ ਤੱਕਿਆ ਜਦੋਂ ਮੇਰੀ ਉਮਰ ਗਿਆਰਾਂ ਵਰ੍ਹਿਆ ਦੀ ਸੀ। ਇਕ ਦਿਨ ਪਿਤਾ ਜੀ ਘਰ ਨਹੀਂ ਸਨ ਅਤੇ ਨੰਬਰਦਾਰ ਭਗਵਾਨ ਸਿੰਘ ਦੇ ਘਰ ਲਾਗਲੇ ਬਾੜੇ ਕੋਲ…...

ਪੂਰੀ ਕਹਾਣੀ ਪੜ੍ਹੋ
Long Stories | Spirtual

ਦਰਬਾਰ ਸਾਹਿਬ ਦੀ ਸਤਿਕਾਰੀ ਤੇ ਅਲੌਕਿਕ ਘਟਨਾ

1980 ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ…...

ਪੂਰੀ ਕਹਾਣੀ ਪੜ੍ਹੋ
Short Stories | Spirtual

ਗੁਨਾਹ

ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਬਚਪਨ ਵਿਚ ਸਾਰੀ ਰਾਤ ਕੁਰਾਨ ਪੜ੍ਹਦਾ ਰਿਹਾ ਸੀ ਤਾਂ ਕਈ ਆਦਮੀ ਮੇਰੇ ਕੋਲ ਪਏ ਘੁਰਾੜੇ ਮਾਰ ਰਹੇ ਸਨ। ਮੈਂ ਆਪਣੇ ਪੂਜਨੀਕ ਪਿਤਾ ਜੀ ਨੂੰ ਕਿਹਾ , ਕਿ ਇਹਨਾਂ ਸੌਣ ਵਾਲਿਆਂ ਨੂੰ ਦੇਖੋ, ਨਮਾਜ਼ ਪੜ੍ਹਨਾ ਤਾਂ ਦੂਰ ਰਿਹਾ ਕੋਈ ਸਿਰ ਵੀ ਨਹੀਂ ਉਠਾਉਂਦਾ। ਪਿਤਾ ਜੀ ਨੇ ਉੱਤਰ ਦਿੱਤਾ, ਬੇਟਾ, ਤੂੰ ਵੀ ਸੌ ਜਾਂਦਾ ਤਾਂ…...

ਪੂਰੀ ਕਹਾਣੀ ਪੜ੍ਹੋ
Mix | Short Stories | Spirtual

ਯੋਗ ਬਣਨ ਦਾ ਸੌਖਾ ਤਰੀਕਾ

ਕਿਸੇ ਨੇ ਹਜ਼ਰਤ ਇਮਾਮ ਮੁਰਸ਼ਿਦ ਬਿਨ ਗਜ਼ਾਲੀ ਤੋਂ ਪੁਛਿਆ ਕਿ ਤੁਹਾਡੇ ਵਿਚ ਇਤਨੀ ਭਾਰੀ ਯੋਗਤਾ ਕਿੱਥੋਂ ਆਈ। ਜਵਾਬ ਮਿਲਿਆ - ਇਸ ਤਰ੍ਹਾਂ ਕਿ ਜੋ ਗੱਲ ਮੈਂ ਨਹੀਂ ਜਾਣਦਾ ਉਸਨੂੰ ਦੂਸਰਿਆਂ ਤੋਂ ਸਿੱਖਣ ਵਿਚ ਮੈਂ ਸ਼ਰਮ ਨਹੀਂ ਕੀਤੀ। ਜੇਕਰ ਰੋਗ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਕਿਸੇ ਗੁਣੀ ਵੈਦ ਨੂੰ ਨਬਜ਼ ਦਿਖਾਓ। ਜੋ ਗੱਲ ਨਹੀਂ ਜਾਣਦੇ ਉਸਨੂੰ ਪੁੱਛਣ ਵਿਚ ਸ਼ਰਮ ਜਾਂ ਦੇਰੀ…...

ਪੂਰੀ ਕਹਾਣੀ ਪੜ੍ਹੋ
Long Stories | Mix | Spirtual

ਸਰਬ ਰੋਗ ਕਾ ਅਉਖਦੁ ਨਾਮੁ – ਸ੍ਰ. ਚਰਨ ਸਿੰਘ ਦਾ ਅਨੁਭਵ

ਮੈਂ ਖੋਜ ਕੀਤੀ ਹੈ ਕਿ ਮੂਲ ਮੰਤ੍ਰ ਦੇ ਸਿਮਰਨ ਨਾਲ ਭੂਤਾਂ - ਪ੍ਰੇਤਾਂ ਦੇ ਦੁੱਖ ਦਾ ਇਲਾਜ ਥੋੜ੍ਹੇ ਸਮੇਂ ਵਿੱਚ ਹੀ ਹੋ ਜਾਂਦਾ ਹੈ। ਮੈਂ " ਮੂਲ ਮੰਤ੍ਰ ਦੁਆਰਾ ਭੂਤਾਂ ਦਾ ਇਲਾਜ " ਨਾਮ ਦੀ ਇੱਕ ਛੋਟੀ ਪੁਸਤਕ ਵੀ ਛਪਵਾਈ ਸੀ , ਜੋ ਵਿਕ ਚੁੱਕੀ ਹੈ। ਇਸ ਰੋਗ ਬਾਰੇ ਸੰਖੇਪ ਜਿਹਾ ਵੇਰਵਾ ਇਸ ਪ੍ਰਕਾਰ ਹੈ : ਇਸ ਰੋਗ ਦੀਆਂ ਤਿੰਨ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.