Stories by category: Short Stories

General | Short Stories

ਵਿਦਿਆ ਅਸਲੀ ਧਨ

ਇਕ ਬੁੱਧੀਮਾਨ ਆਪਣੇ ਲੜਕਿਆਂ ਨੂੰ ਸਮਝਾਇਆ ਕਰਦਾ ਸੀ ਕਿ ਬੇਟਾ ਪੜ੍ਹਾਈ ਸਿੱਖੋ, ਸੰਸਾਰ ਦੇ ਧਨ- ਧਾਮ ਤੇ ਭਰੋਸਾ ਨਾ ਰੱਖੋ, ਤੁਹਾਡਾ ਅਧਿਕਾਰ ਤੁਹਾਡੇ ਦੇਸ਼ ਤੋਂ ਬਾਹਰ ਕੰਮ ਨਹੀਂ ਦੇ ਸਕਦਾ ਅਤੇ ਧਨ ਦੇ ਚਲੇ ਜਾਣ ਦਾ ਸਦਾ ਡਰ ਰਹਿੰਦਾ ਹੈ। ਚਾਹੇ ਇਕ ਵਾਰੀ ਵਿਚ ਹੀ ਚੋਰ ਲੈ ਜਾਣ ਜਾਂ ਹੌਲੀ ਹੌਲੀ ਖਰਚ ਹੋ ਜਾਵੇ। ਲੇਕਿਨ ਵਿਦਿਆ ਧਨ ਦਾ ਅਟੁਟ ਸੋਮਾ…...

ਪੂਰੀ ਕਹਾਣੀ ਪੜ੍ਹੋ
Mix | Short Stories | Spirtual

ਯੋਗ ਬਣਨ ਦਾ ਸੌਖਾ ਤਰੀਕਾ

ਕਿਸੇ ਨੇ ਹਜ਼ਰਤ ਇਮਾਮ ਮੁਰਸ਼ਿਦ ਬਿਨ ਗਜ਼ਾਲੀ ਤੋਂ ਪੁਛਿਆ ਕਿ ਤੁਹਾਡੇ ਵਿਚ ਇਤਨੀ ਭਾਰੀ ਯੋਗਤਾ ਕਿੱਥੋਂ ਆਈ। ਜਵਾਬ ਮਿਲਿਆ - ਇਸ ਤਰ੍ਹਾਂ ਕਿ ਜੋ ਗੱਲ ਮੈਂ ਨਹੀਂ ਜਾਣਦਾ ਉਸਨੂੰ ਦੂਸਰਿਆਂ ਤੋਂ ਸਿੱਖਣ ਵਿਚ ਮੈਂ ਸ਼ਰਮ ਨਹੀਂ ਕੀਤੀ। ਜੇਕਰ ਰੋਗ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਕਿਸੇ ਗੁਣੀ ਵੈਦ ਨੂੰ ਨਬਜ਼ ਦਿਖਾਓ। ਜੋ ਗੱਲ ਨਹੀਂ ਜਾਣਦੇ ਉਸਨੂੰ ਪੁੱਛਣ ਵਿਚ ਸ਼ਰਮ ਜਾਂ ਦੇਰੀ…...

ਪੂਰੀ ਕਹਾਣੀ ਪੜ੍ਹੋ
General | Short Stories

ਬਾਪ ਦਾ ਬਚਪਨ

ਇਕ ਦਿਨ ਇੱਕੋ ਪੁੱਤਰ ਆਪਣੇ ਬਜ਼ੁਰਗ ਪਿਓ ਨੂੰ ਫਾਈਵ ਸਟਾਰ ਹੋਟਲ ਵਿਚ ਖਾਣਾ ਖੁਆਉਣ ਲਈ ਲੈ ਗਿਆ। ਉਸ ਦਾ ਬਜ਼ੁਰਗ ਪਿਤਾ ਵਾਰ ਵਾਰ ਖਾਣੇ ਨਾਲ ਆਪਣੇ ਕੱਪੜੇ ਗੰਦੇ ਕਰ ਰਿਹਾ ਸੀ ਤੇ ਪੁੱਤਰ ਵਾਰ ਵਾਰ ਪਿਓ ਦੇ ਕੱਪੜੇ ਅਤੇ ਮੂੰਹ ਸਾਫ ਕਰ ਰਿਹਾ ਸੀ । ਕਦੀਂ ਭਾਂਡਿਆਂ ਦੀ ਆਵਾਜ਼ ਸੁਣ ਕੇ ਵੇਟਰ ਉਹਨਾਂ ਕੋਲ ਆ ਜਾਂਦੇ। ਪੁੱਤਰ ਵੇਟਰ ਨੂੰ ਇਸ਼ਾਰੇ…...

ਪੂਰੀ ਕਹਾਣੀ ਪੜ੍ਹੋ
Motivational | Short Stories

ਅਮੀਰ ਬਣਨ ਲਈ ਪੈਸਾ ਨਹੀਂ ਸਗੋਂ ਅਮੀਰ ਬਣਨ ਦਾ ਸੁਪਨਾ ਹੋਣਾ ਜਰੂਰੀ ਹੈ

ਇਹ ਦੱਸਣਾ ਉਚਿਤ ਹੈ ਕਿ ਜਿਨ੍ਹਾਂ ਕੋਲ ਪੈਸਾ ਨਹੀਂ ਸਿਰਫ ਅਮੀਰ ਬਣਨ ਦਾ ਸੁਪਨਾ ਹੈ , ਉਹ ਵੀ ਆਪਣੀ ਮਿਹਨਤ ਦੇ ਸਹਾਰੇ ਆਪਣੇ ਸੁਪਨੇ ਨੂੰ ਸੱਚ ਕਰ ਸਕਦੇ ਹਨ | ਗੋਸਵਾਮੀ ਨੇ 10 ਰੁਪਏ ਉਧਾਰ ਲੈ ਕੇ ਸਲਾਦ ਵੇਚਣ ਤੋਂ ਕੰਮ ਸ਼ੁਰੂ ਕਰਕੇ ਕਰੋੜਾਂ ਦੀ ਸੰਪਤੀ ਬਣਾਈ ਸੀ | ਸਿਰਫ ਚੰਗੀ ਯੋਜਨਾਬੰਦੀ ਅਤੇ ਮਿਹਨਤ ਦੇ ਸਹਾਰੇ ਦੁਨੀਆ ਦੇ ਮਹਾਨ ਰਿਟੇਲ ਵਪਾਰੀ…...

ਪੂਰੀ ਕਹਾਣੀ ਪੜ੍ਹੋ
Short Stories

ਜਲੂਸ

ਪੁੱਤਰ ਦੇ ਸਕੂਲ ਵਿੱਚੋ ਫੰਕਸ਼ਨ ਵਿਚ ਸ਼ਾਮਿਲ ਹੋਣ ਲਈ ਅੰਗਰੇਜ਼ੀ ਦੇ ਵਿਚ ਸੱਦਾ ਪੱਤਰ ਆਇਆ | ਮੈਂ ਡਾਇਰੀ ਉਪਰ ਪੰਜਾਬੀ ਵਿਚ ਦਸਤਖ਼ਤ ਕਰਕੇ ਪਤਨੀ ਨੂੰ ਫੜਾ ਦਿੱਤੀ | ਉਹ ਚੀਕ ਕੇ ਬੋਲੀ, "ਆਹ ਕੀ ਜਲੂਸ ਕੱਢ ਦਿੱਤਾ , ਪੰਜਾਬੀ ਵਿਚ ਦਸਤਖ਼ਤ ਕਰਕੇ, ਪਤਾ ਬੱਚੇ ਦੀ ਕਿੰਨੀ ਬੇਇਜ਼ਤੀ ਹੋਵੇਗੀ |" ਉਸਨੇ ਝੱਟਪੱਟ ਮੇਰੇ ਕਿੱਤੇ ਦਸਤਖ਼ਤ ਕੱਟ ਕੇ ਆਪ ਅੰਗਰੇਜ਼ੀ ਵਿਚ ਕਰ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.