Stories by category: General

General

ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ

ਉੱਚੀ ਪੜ੍ਹਾਈ ਦੇ ਕੋਰਸ ਚ ਦਾਖਲਾ ਮਿਲਿਆ ਤੇ ਪਹਿਲੀ ਵਾਰੀ ਘਰੋੰ ਬਾਹਰ ਹੋਸਟਲ ਚ ਜਾਕੇ ਰਹਿਣਾ ਸੀ , ਬਾਪੂ ਨੂੰ ਪੁੱਛਕੇ ਜਗਰਾਵਾੰ ਦੇ ਲੱਡੂ ਟੇਲਰ ਤੋੰ 3 ਪੈੰਟਾੰ ਤੇ 3 ਝੱਗੇ ਨਮੇ ਡਿਜ਼ਾਇਨ ਦੇ ਸੰਵਾਅ ਲਏ... ਕੋਰਸ ਸ਼ੁਰੂ ਹੋਣ ਤੋੰ 3-4 ਦਿਨ ਪਹਿਲਾੰ ਈ ਮੈੰ ਤੇ ਬਾਪੂ ਦੱਖਣੀ ਭਾਰਤ ਦੇ ਵੱਡੇ ਸ਼ਹਿਰ ਪਹੁੰਚ ਗਏ , ਦੱਖਣ ਚ ਆਰਜ਼ੀ ਬਜ਼ਾਰ ਮੇਲਿਆੰ…...

ਪੂਰੀ ਕਹਾਣੀ ਪੜ੍ਹੋ
General | Motivational

ਲੋਕ ਪੜ ਲਿਖ ਗਏ ਹਨ

ਇਕ ਵਾਰ ਭਾਰਤੀ ਬ੍ਰਾਹਮਣ ਵਿਦੇਸ਼ ਯਾਤਰਾ ਤੇ ਵਿਦੇਸ਼ ਗਿਆ ਤੇ ਓਥੋਂ ਦੇ ਇੱਕ ਪੱਤਰਕਾਰ ਨੇ ਉਸਨੂੰ ਪੁੱਛਿਆ ਤੁਸੀ 15% ਲੋਕ ਭਾਰਤ ਦੇ 85% ਮੁਲਨਿਵਾਸੀ ਲੋਕਾਂ ਤੇ ਰਾਜ ਕਰ ਰਹੇ ਹੋ। ਹੁਣ ਭਾਰਤੀ ਮੁਲਨਿਵਾਸੀ ਲੋਕ ਪੜ ਲਿਖ ਗਏ ਹਨ, ਚੰਗੇ ਚੰਗੇ ਅਹੁਦਿਆਂ ਤੇ ਲੱਗ ਗਏ ਹਨ, ਸਮਝਦਾਰ ਹੋ ਗਏ ਹਨ ਕੀ ਤੁਹਾਨੂੰ ਨੀ ਲਗਦਾ ਕਿ ਉਹ ਕਦੇ ਤੁਹਾਡਾ ਵਿਰੋਧ ਕਰਨਗੇ?? ਬ੍ਰਾਹਮਣ…...

ਪੂਰੀ ਕਹਾਣੀ ਪੜ੍ਹੋ
General

ਸ਼ਹੀਦ

ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ ਅਜੀਬ ਸਵਾਲ ਪੁਛਣ ਲੱਗ ਪਿਆ ਹੈ। ਬੁਝਾਰਤਾਂ ਵਰਗੇ ਫੁਲਝੜੀਆਂ ਵਰਗੇ, ਆਤਿਸ਼ਬਾਜ਼ੀਆਂ, ਪਟਾਖਿਆਂ ਤੇ ਬਰਛਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਅਨ੍ਹੇਰੇ ਵਿਚ ਮਸ਼ਾਲ ਵਾਂਗ ਜਗਣ ਲਗਦੇ ਨੇ, ਤੇ ਕਈ ਜੁਗਨੂੰਆਂ ਵਾਂਗ ਝੱਪਝੱਪ ਕਰਕੇ ਜਗਣ ਬੁਝਣ ਲਗ ਪੈਂਦੇ ਨੇ। ਕਿਸੇ ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਉਤੇ ਬੈਠਾ…...

ਪੂਰੀ ਕਹਾਣੀ ਪੜ੍ਹੋ
General

ਪੰਜਾਬ ਤੇ ਪੰਜਾਬੀਅਤ

1998 'ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ 'ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, "ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ"।…...

ਪੂਰੀ ਕਹਾਣੀ ਪੜ੍ਹੋ
General

ਕੁਦਰਤ ਦੇ ਦੋ ਹੀ ਰਾਹ

ਇੱਕ ਬੱਚਾ ਸਿਖਰ ਦੁਪਹਿਰ ਨੰਗੇ ਪੈਰੀਂ ਫੁੱਲ ਵੇਚ ਰਿਹਾ ਸੀ ਲੋਕ ਤੋਲ-ਮੋਲ ਕਰ ਰਹੇ ਸੀ। ਇਕ ਸੱਜਣ ਨੂੰ ਉਸਦੇ ਪੈਰ ਦੇਖ ਕਿ ਬਹੁਤ ਦੁੱਖ ਹੋਇਆ,ਉਹ ਭੱਜ ਕਿ ਨਾਲ ਹੀ ਇੱਕ ਦੁਕਾਨ ਤੋਂ ਬੂਟ ਲੈ ਆਇਆ ਤੇ ਕਿਹਾ, "ਲੈ ਪੁੱਤਰ ਬੂਟ ਪਾ ਲੈ" ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕਿ ਪੁੱਛਣ ਲੱਗਾ.. "ਤੁਸੀਂ ਰੱਬ…...

ਪੂਰੀ ਕਹਾਣੀ ਪੜ੍ਹੋ
General | Motivational

ਸਭ ਤੋਂ ਅਮੀਰ ਕੌਣ

ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,"ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?" ਬਿੱਲ ਗੇਟਸ ਨੇ ਜਵਾਬ ਦਿੱਤਾ ,"ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ। . ਕੌਣ ? ਸੁਵਾਲ ਕੀਤਾ ਗਿਆ । . ਬਿੱਲ ਗੇਟਸ ਨੇ ਦੱਸਿਆ " ਇੱਕ ਵਾਰ ਉਹ ਸਮਾਂ ਸੀ ਜਦੋਂ…...

ਪੂਰੀ ਕਹਾਣੀ ਪੜ੍ਹੋ
General | Short Stories

ਸਰਦਾਰ ਜੀ

ਜੁਲਾਈ ਦੇ ਮਹੀਨੇ ਚ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ।ਰਸਤੇ ਵਿੱਚ ਜਦ ਬੱਸ ਜ਼ੀਰਾ ਸ਼ਹਿਰ ਕੋਲ ਪਹੁੰਚੀ ਤਾਂ ਇੱਕ ਬਿਹਾਰੀ ਮਜਦੂਰ ਮੇਰੇ ਨਾਲ ਆ ਕੇ ਬੇਠ ਗਿਆ।ਮੀਂਹ ਜਾ ਪਿਆ ਹੋਣ ਕਾਰਨ ਸ਼ੀਸ਼ੇ ਥਾਂਈ ਠੰਡੀ ਹਵਾ ਆ ਰਹੀ ਸੀ। ਇੰਨੇ ਚ ਓਹਨੂੰ ਨੀਂਦ ਆ ਗਈ।ਨੀਂਦ ਏਨੀ ਗੁੜੀ ਆਈ ਕਿ ਉਹ ਮੇਰੇ ਮੋਢੇ ਤੇ ਸਿਰ ਰੱਖ ਸੁਤਾ ਰਿਹਾ।ਏ ਮੇਰੀ ਆਦਤ…...

ਪੂਰੀ ਕਹਾਣੀ ਪੜ੍ਹੋ
General | Mix

ਮਹਾਨ ਇੰਕਲਾਬੀ : ਸ਼ਹੀਦ ਭਗਤ ਸਿੰਘ

ਅੰਗ੍ਰੇਜਾਂ ਨੇ ਭਾਰਤ ਦੇਸ਼ 'ਤੇ ਤਕਰੀਬਨ 300 ਸਾਲ ਰਾਜ ਕੀਤਾ। ਅੰਗਰੇਜੀ ਰਾਜ ਖਤਮ ਕਰਨ ਲਈ ਮਹਾਨ ਇਨਕਲਾਬੀ, ਨਿਡਰ, ਕੌਮੀ ਜਜ਼ਬੇ ਨਾਲ ਭਰੇ ਹੋਏ, ਵਿਗਿਆਨਿਕ ਸੋਚ ਨਾਲ ਭਰਪੂਰ ਦੇਸ਼ ਭਗਤ ਦੀ ਲੋੜ ਸੀ। ਇਹ ਸਭ ਗੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿਚ ਮੌਜੂਦ ਸਨ। ਭਗਤ ਸਿੰਘ ਦਾ ਜਨਮ 28 ਸਿਤੰਬਰ 1907 ਈ. ਨੂੰ ਪਿੰਡ ਬੰਗਾ ਜਿਲ੍ਹਾ ਫੈਸਲਾਬਾਦ ਵਿਖੇ ਕਿਸ਼ਨ ਸਿੰਘ ਦੇ ਘਰ ਹੋਇਆ।…...

ਪੂਰੀ ਕਹਾਣੀ ਪੜ੍ਹੋ
General | Short Stories

ਪਹਿਰਾਵਾ ਅਤੇ ਭੋਜਨ

ਸ਼ੇਖ ਸਾਦੀ ਫ਼ਾਰਸੀ ਦਾ ਮਹਾਨ ਵਿਦਵਾਨ ਸੀ। ਇੱਕ ਵਾਰ ਰਾਜੇ ਨੇ ਉਸਨੂੰ ਬੁਲਾਇਆ। ਰਾਜੇ ਦਾ ਦਰਬਾਰ ਬਹੁਤ ਦੂਰ ਸੀ,ਰਸਤੇ 'ਵਿਚ ਰਾਤ ਨੂੰ ਉਸਨੇ ਇੱਕ ਅਮੀਰ ਆਦਮੀ ਦੇ ਘਰ ਵਿੱਚ ਸ਼ਰਨ ਲਈ। ਸਾਦੀ ਦਾ ਪਹਿਰਾਵਾ ਚੰਗੀ ਨਹੀਂ ਸੀ, ਇਸ ਕਰਕੇ  ਅਮੀਰ ਵਿਅਕਤੀ ਨੇ ਉਸਨੂੰ ਚੰਗਾ ਭੋਜਨ ਨਹੀਂ ਦਿੱਤਾ. ਪਰ ਅਗਲੇ ਦਿਨ, ਸਾਦੀ ਨੇ ਅਮੀਰਾਂ ਦੇ ਘਰ ਨੂੰ ਛੱਡ ਦਿੱਤਾ ਅਤੇ ਰਾਜੇ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.