Stories by category: General

Emotional | General

ਫੇਸਬੁਕ ਕਵੀ

ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ...ਉਸਦੇ ਨਾਲ ਗੱਲਾਂ ਕਰਦਾ...ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ... " ਅੱਜ ਆਪਾਂ ਮਿਲੇ...ਚਾਹ ਪੀਤੀ...ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ...ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ " " ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ…...

ਪੂਰੀ ਕਹਾਣੀ ਪੜ੍ਹੋ
General

ਸਮਾਂਤੀਤ

ਸ਼ਿਵਪੁਰੀ ਬਾਬਾ ਇੱਕ ਮਸਤ ਫਕੀਰ ਸੀ, ਉਨ੍ਹਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਕਦੇ ਫੇਰ ਸਹੀ,,, ਗੁਰਜੀਏਫ ਦੇ ਇੱਕ ਸ਼ਿਸ਼ ਬੈਨੇਟ ਨੇ ਸ਼ਿਵਪੁਰੀ ਬਾਬਾ ਉੱਪਰ ਕਿਤਾਬ ਵੀ ਲਿਖੀ ਹੋਈ ਹੈ...ਖੈਰ ਜੋ ਇੱਕ ਛੋਟੀ ਜਹੀ ਘਟਨਾ ਪੜ੍ਹਨ ਨੂੰ ਮੈਨੂੰ ਅਤੀ ਦਿਲਚਸਪ ਲੱਗੀ ਸ਼ਿਵਪੁਰੀ ਬਾਬਾ ਦੀ ਉਹ ਲਿਖ ਰਿਹਾਂ....,,, ਸ਼ਿਵਪੁਰੀ ਬਾਬਾ ਦੀ ਅੰਗਰੇਜ਼ੀ ਚੰਗੀ ਸੀ। ਇੰਗਲੈਂਡ ਵੀ ਰਹੇ ਸੀ। ਮਹਾਰਾਣੀ ਵਿਕਟੋਰੀਆ ਦੇ ਕਈ ਸਾਲ…...

ਪੂਰੀ ਕਹਾਣੀ ਪੜ੍ਹੋ
Emotional | General

ਬਗੀਚਾ

ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ...ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ....ਉਸਦਾ ਕੋਈ ਟਿਕਾਣਾ ਨਹੀਂ ਸੀ...ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ....ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ...ਕਿਵੇਂ ਜਿਉਂਦਾ ਹੈ...ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ...ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ... ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ…...

ਪੂਰੀ ਕਹਾਣੀ ਪੜ੍ਹੋ
General

ਮਜਾਕ ਤੇ ਈਰਖਾ

ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ…...

ਪੂਰੀ ਕਹਾਣੀ ਪੜ੍ਹੋ
General

ਹਸਨ ਮੰਟੋ

ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ…...

ਪੂਰੀ ਕਹਾਣੀ ਪੜ੍ਹੋ
General

ਸਮਾਂ

ਈ ਤਿੰਨ ਦਹਾਕੇ ਪਹਿਲਾਂ ਦੀ ਹੀ ਤਾਂ ਗੱਲ ਏ..ਜਦੋਂ ਵੱਜਦੇ ਸਪੀਕਰਾਂ ਦੀ ਪੂਰੀ ਚੜਤ ਹੁੰਦੀ ਸੀ... ਵਿਆਹ ਤੋਂ ਕੋਈ ਪੰਦਰਾਂ ਵੀਹ ਦਿਨ ਪਹਿਲਾਂ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸਨ... ਪਲੇਠੀ ਦੇ ਪ੍ਰਾਹੁਣੇ ਨੂੰ ਬਰੂਹਾਂ ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਸੀ ਪਹਿਲਾਂ ਆਏ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਵੀ ਵਧੀਆਂ ਜਿਹੇ ਟਿਕਾਣੇ ਤੇ ਮਿਲ ਜਾਇਆ ਕਰਦਾ ਸੀ..…...

ਪੂਰੀ ਕਹਾਣੀ ਪੜ੍ਹੋ
General

ਦੋ ਦਿਮਾਗ

ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ…...

ਪੂਰੀ ਕਹਾਣੀ ਪੜ੍ਹੋ
General

ਏਕੇ ਵਿੱਚ ਬਰਕਤ

ਸਿਆਣੇ ਕਹਿੰਦੇ ਏਕੇ ਵਿੱਚ ਬਰਕਤ ਹੁੰਦੀ ਹੈ ।ਏਕੇ ਵਿੱਚ ਬਰਕਤ ਹੀ ਨਹੀਂ ਤਾਕਤ ਵੀ ਹੁੰਦੀ ਹੈ । ਸੂਰਜ ਦੀਆਂ ਕਿਰਨਾਂ ਜੇ ਇਕ ਥਾਂ ਕੱਠੀਆਂ ਹੋ ਜਾਣ ਤਾਂ ਅੱਗ ਲਾ ਦਿੰਦੀਆਂ । ਪਾਣੀ ਦੀਆਂ ਬੂੰਦਾਂ ਦਰਿਆ ਬਣ ਕੇ ਵਗ ਉਠਦੀਆਂ ਕਿਤੇ ਸਮੁੰਦਰ ਵਿੱਚ ਲੱਖਾਂ ਬੇੜਿਆਂ ਨੂੰ ਚੁੱਕੀ ਫਿਰਦੀਆਂ । ਇਕ ਵੋਟ ਦੀ ਕੀਮਤ ਕੀ ਹੁੰਦੀ ਹੈ ? ਇਹਦਾ ਪਤਾ ਉਦੋਂ ਲਗਦਾ…...

ਪੂਰੀ ਕਹਾਣੀ ਪੜ੍ਹੋ
General

ਪਾਣੀ

ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ ਜੇ ਕਿਤੇ ਤੂੰ ਰੇਗਿਸਤਾਨੀ ਇਲਾਕੇ ਵਿੱਚ ਫਸ ਜਾਵੇਂ ਤੇ ਤੂੰ ਤਿਰਹਾਇਆ ਮਰ ਰਿਹਾ ਹੋਵੇਂ ਤੇ ਤੈਨੂੰ ਕੋਈ ਪਾਣੀ ਦਾ ਗਲਾਸ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.