Category: General

 • 27

  ਕਿੰਨਰ

  August 2, 2017 3

  “ਵੀਰੇ ਤੁਸੀ ਮੈਨੂੰ ਕਿਸੇ ਦੂਸਰੀ ਸੀਟ ’ਤੇ ਬਿਠਾ ਦਿਉਗੇ ਪਲੀਜ਼” ਆਪਣੇ ਸੀਟ ਉਤੇ ਨਾਲ ਬੈਠੇ ਹਿਜੜੇ ਨੂੰ ਦੇਖਦਿਆਂ ਝਿਜਕਦਿਆਂ ਹੋਇਆਂ ਮਾਨਸੀ ਨੇ ਬੱਸ ਦੇ ਕੰਡਕਟਰ ਨੂੰ ਕਿਹਾ। ਪਰ ਬੱਸ ਵਿਚ ਕੋਈ ਵੀ ਸੀਟ ਖਾਲੀ ਨਾ ਹੋਣ ਕਾਰਣ ਉਹ ਖੜੀ ਹੋ…

  ਪੂਰੀ ਕਹਾਣੀ ਪੜ੍ਹੋ
 • 15

  ਗਾਂਧੀ ਤੇ ਸਿੱਖ

  July 28, 2017 3

  ਗਾਂਧੀ ਸਿੱਖ ਕੌਮਪ੍ਰਸਤੀ ਨੂੰ ਮੁਸਲਿਮ ਰਾਸ਼ਟਰਵਾਦ ਨਾਲੋਂ  ਵੀ ਕੀਤੇ ਵੱਧ  ਨਫਰਤ ਦੀ ਨਿਗ੍ਹਾ ਨਾਲ ਦੇਖਦਾ ਸੀ | ਭਾਰਤੀ ਮੁਸਲਿਮ ਭਾਈਚਾਰੇ ਨੂੰ ਸਰਬਸਾਂਝੀ  ਭਾਰਤੀ ਪਛਾਣ ਅੰਦਰ ਜਜਬ ਕਰ ਲੈਣ ਦੀ ਪੁਰਜ਼ੋਰ ਇੱਛਾ ਤੇ ਰੁਚੀ ਪ੍ਰਗਟਾਉਣ ਦੇ ਬਾਵਜੂਦ , ਉਹ  ਇਸਲਾਮ ਨੂੰ…

  ਪੂਰੀ ਕਹਾਣੀ ਪੜ੍ਹੋ
 • 25

  ਬਾਪੂ ਜੀ ਦੀ ਡਿਸਪੈਂਸਰੀ

  July 27, 2017 3

  ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ…

  ਪੂਰੀ ਕਹਾਣੀ ਪੜ੍ਹੋ
 • 35

  ਕੌਣ ਵਿਆਹ ਕਰੇਗਾ ਤੇਰੇ ਨਾਲ

  July 27, 2017 3

  ਭਾਰਤ ਦੀ ਸੁਸ਼ਮਿਤਾ ਸੈਨ ਨੇ ਵਿਸ਼ਵ - ਸੁੰਦਰੀ  ਚੁਣੇ ਜਾਣ ਉਪਰੰਤ ਕਵਾਰੀ ਹੁੰਦੀਆਂ ਹੀ,ਚੌਵੀ ਸਾਲ ਦੀ ਉਮਰ ਵਿਚ , ਇਕ ਲੜਕੀ ਗੋਦ ਲੈ ਲਈ ਸੀ | ਸਹੇਲੀਆਂ ਨੇ ਰੋਕਿਆ ਸੀ,ਰਿਸ਼ਤੇਦਾਰਾਂ ਨੇ ਮਨ੍ਹਾ ਕਰਦਿਆਂ ਕਿਹਾ ਸੀ, ਪਾਗਲ  ਹੋ  ਗਈ ਹੈ ?…

  ਪੂਰੀ ਕਹਾਣੀ ਪੜ੍ਹੋ
 • 112

  ਕਰ ਭਲਾ ਹੋ ਭਲਾ

  July 10, 2017 3

  ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ | ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ…

  ਪੂਰੀ ਕਹਾਣੀ ਪੜ੍ਹੋ
 • 32

  ਪਵਣ ਗੁਰੂ ਪਾਣੀ ਪਿਤਾ

  July 7, 2017 3

  -"ਧੜਾਕ! ਧੜਾਕ!!ਧੜਾਕ.....!!!" ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ! -"ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!" ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ…

  ਪੂਰੀ ਕਹਾਣੀ ਪੜ੍ਹੋ
 • 37

  ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ?

  July 5, 2017 3

  ਸਿੱਖ ਧਰਮ ਮੁਢਲੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਅੰਬੇਡਕਰ ਨੇ ਕਰੋੜਾਂ ਅਛੂਤਾਂ ਸਮੇਤ ਸਿੱਖ ਧਰਮ ਕਰਨ ਦਾ ਫੈਸਲਾ ਕੀਤਾ | ਉਸਨੂੰ ਉਮੀਦ ਸੀ ਕਿ ਗੁਰਸਿੱਖਾਂ ਵਿਚ ਜਾਤਪਾਤ ਤੇ ਉੱਚ-ਨੀਚ ਦੇ ਭੇਤ-ਭਾਂਤ ਖਤਮ ਹੋ ਚੁਕੇ ਹਨ ਤੇ ਸਾਰੇ ਸਿੱਖਾਂ ਨੂੰ…

  ਪੂਰੀ ਕਹਾਣੀ ਪੜ੍ਹੋ
 • 44

  ਮਾਂ-ਬੋਲੀ

  July 4, 2017 3

  ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ…

  ਪੂਰੀ ਕਹਾਣੀ ਪੜ੍ਹੋ
 • 13

  ਜੇ ਝੂਠ ਦੇ ਸੰਨਿਆਸ ਵਿਚ ਇਤਨਾ ਸੁਖ ਹੈ ਤਾਂ ਸਾਚੇ ਸੰਨਿਆਸ ਦਾ ਕਿਤਨਾ ਆਨੰਦ ਹੋਵੇਗਾ

  July 4, 2017 3

  ਇਕ ਰਾਜੇ ਨੇ ਕਿਸੇ ਇਕ ਸੰਨਿਆਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ | ਵਜ਼ੀਰ ਨੂੰ ਸੰਨਿਆਸੀਆ ਨਾਲ ਚਿੜ ਸੀ | ਉਸਨੇ ਕਿਹਾ ਹਰ ਗਲੀ ਦੇ ਮੋੜ ਤੇ ਸੰਨਿਆਸੀ ਮਿਲ ਜਾਂਦੇ ਹਨ | ਉਹ ਰਾਜੇ ਦੀ ਮੰਗ ਟਾਲਦਾ ਰਿਹਾ | ਜਦੋਂ ਰਾਜੇ…

  ਪੂਰੀ ਕਹਾਣੀ ਪੜ੍ਹੋ