Stories by category: General

General | Short Stories

ਚੰਗਾ ਹੋਣਾ ਹੀ ਕਾਫੀ ਨਹੀਂ , ਸਿਆਣਾ ਹੋਣਾ ਵੀ ਜ਼ਰੁਰੀ ਹੈ

ਪ੍ਰਸਿੱਧ ਮੂਰਤੀਕਾਰ ਮਾਈਕਲ ਐਜਲੋਂ ਨੇ ਜਦੋ ਇਕ ਬੁੱਤ ਬਣਾਇਆ ਤਾ ਉਸ ਵੇਲ਼ੇ ਦਾ ਪ੍ਰਸਿੱਧ ਸੋਹਜਵਾਦੀ ਆਲੋਚਕ ਅਤੇ ਪਾਰਖੂ ਸਾਰਡਰੀਨੀ ਉਹ ਬੁੱਤ ਵੇਖਣ ਆਇਆ । ਵੇਖ ਕਿ ਸਾਰਡਰੀਨੀ ਨੇ ਕਿਹਾ : ਨੱਕ , ਲੋੜ ਨਾਲੋਂ ਵੱਡਾ ਹੈ । ਮਾਇਕਲ ਐਜਲੋ , ਉਸ ਨਾਲ ਬਹਿਸ ਨਹੀਂ ਸੀ ਕਰਨਾ ਚੁਹੰਦਾ , ਕਿਉਕਿ ਉਸ ਨੂੰ ਸਾਰਡਰੀਨੀ ਰਾਹੀਂ ਹੀ ਕੰਮ ਮਿਲਦਾ ਸੀ । ਮਾਇਕਲ ਐਜਲੋ…...

ਪੂਰੀ ਕਹਾਣੀ ਪੜ੍ਹੋ
General | Short Stories

ਜਿੰਦਗੀ ਦੀ ਰਫਤਾਰ

ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚ ਰਿਹਾ ਸੀ ਸਾਰੇ ਉਸ ਦੀ ਨਵੀਂ ਕਾਰ ਨੂੰ ਵੇਖਣਗੇ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾਃ ਮੁਆਫ਼ ਕਰਨਾ,…...

ਪੂਰੀ ਕਹਾਣੀ ਪੜ੍ਹੋ
General | Motivational

ਪ੍ਰਮਾਤਮਾ ਦੀ ਮਰਜੀ

ਲਾਅਨ ਟੈਨਿਸ ਦੇ ਵਿਸ਼ਵ ਚੈਮਪੀਅਨ ਆਰਥਰ ਐਸ਼ ਨੂੰ ਜਾਨ-ਲੇਵਾ ਰੋਗ ਹੌਣ ਤੇ ਵਿਸ਼ਵ ਭਰ ਵਿੱਚੋ ਟੈਨਿਸ-ਪ੍ਰੇਮੀਆਂ ਅਤੇ ਪਰਸੰਸਕ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ। ਇਕ ਪੱਤਰ ਵਿਚ ਲਿਖਿਆ ਸੀ : ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ ? ਐਸ਼ ਨੇ ਉੱਤਰ ਦਿੱਤਾ ਸੀ:ਸੰਸਾਰ ਵਿਚ ਹਰ ਸਾਲ ਪੰਜ ਕਰੋੜਿ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ । ਪੰਜਾਹ ਲੱਖ ਸਿੱਖਦੇ…...

ਪੂਰੀ ਕਹਾਣੀ ਪੜ੍ਹੋ
General | Long Stories | Motivational

ਆਪਣੇ ਆਪ ਨੂੰ ਦਿੱਤੇ ਪ੍ਰੇਰਨਾਦਾਇਕ ਭਾਸ਼ਣ ਦਾ ਅਸਰ

ਹਾਲ ਹੀ ਵਿੱਚ, ਮੈਂ ਇਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ । ਇਸ ਵਿੱਚ ਹਰ ਬੰਦੇ ਨੂੰ ਦਸ ਮਿੰਟ ਤਕ 'ਲੀਡਰ ਬਨਣ' ਦੇ ਵਿਸ਼ੇ ਤੋਂ ਬੋਲਣਾ ਸੀ । ਇਕ ਟ੍ਰੇਨੀ ਨੇ ਬਹੁਤ ਬੁਰਾ ਪ੍ਰਦਸ਼ਨ ਕੀਤਾ , ਉਸਦੇ ਗੋਡੇ ਅਤੇ ਹੱਥ ਕੰਬ ਰਹੇ ਸੀ ਉਹ ਭੁੱਲ ਹੀ ਗਿਆ ਕਿ ਉਹ ਕਿ ਕਹਿਣ ਵਾਲਾ ਸੀ । ਪੰਜ ਜਾਂ ਛੇ ਮਿੰਟ ਤੱਕ ਇਧਰ-ਉਧਰ ਦੀਆ ਗੱਲਾਂ ਕਰਨ ਤੋਂ…...

ਪੂਰੀ ਕਹਾਣੀ ਪੜ੍ਹੋ
General | Short Stories | Spirtual

ਸੁਖ ਦੁਖ ਤੋਂ ਉੱਪਰ ਕਿਵੇਂ ਉਠਿਆ ਜਾਵੇ

ਸ਼ਰਧਾਲੂ ਸੰਤ ਨੂੰ ਪੁੱਛ ਰਿਹਾ ਸੀ ਕਿ ਸੁੱਖ-ਦੁੱਖ ਤੋਂ ਉੱਪਰ ਕਿਵੇਂ ਉਠਿਆ ਜਾਵੇ। ਸੰਤ ਨੇ ਸ਼ਰਧਾਲੂ ਨੂੰ ਕਿਹਾ ਕਿ ਕਬਰਾਂ ਵਿਚ ਜਾਓ ਉਥੇ ਹਰ ਕਿਸੇ ਦੀ ਪ੍ਰਸ਼ੰਸਾ ਕਰਕੇ, ਗੁਣ ਗਾ ਕੇ ਆਵੋ। ਉਸਨੇ ਇਵੇਂ ਹੀ ਕੀਤਾ, ਵਾਪਸ ਆਉਣ ਤੇ ਸੰਤ ਨੇ ਪੁੱਛਿਆ ਕਿ ਕਿਸੇ ਨੇ ਕੋਈ ਜਵਾਬ ਦਿੱਤਾ? ਜਵਾਬ ਮਿਲਿਆ ਨਹੀਂ। ਫਿਰ ਜਾਓ ਸਾਰਿਆਂ ਨੂੰ ਉੱਚੀ ਉੱਚੀ ਗਾਲਾਂ ਕੱਢ ਕੇ…...

ਪੂਰੀ ਕਹਾਣੀ ਪੜ੍ਹੋ
General | Spirtual

ਪਛਤਾਵਾ

ਕਈ ਅਵਸਰ ਹੱਥੋਂ ਗੁਆ ਕੇ ਅਸੀਂ ਲੰਬਾ ਸਮਾਂ ਪਛਤਾਉਂਦੇ ਰਹਿੰਦੇ ਹਾਂ। ਇਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, ਇੱਕ ਰੁਪਇਆ ਲੈ ਜਾਂਦੀ ਸੀ, ਕਦੇ ਕਦੇ ਮੈਂ ਦੋ ਰੁਪਏ ਵੀ ਦੇ ਦਿੰਦਾ ਸੀ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇਕ ਵਾਰ ਉਸਨੇ ਨਾਲ ਦੀ ਦੁਕਾਨ ਤੋਂ ਪੁਛਿਆ ਕਿ ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ, ਮੈਂ…...

ਪੂਰੀ ਕਹਾਣੀ ਪੜ੍ਹੋ
General | Short Stories

ਚੀਜਾਂ ਵਰਤਣ ਲਈ ਤੇ ਇਨਸਾਨ ਪਿਆਰ ਕਰਨ ਲਈ ਹਨ

ਪਿਤਾ ਨਵੀਂ ਲਿਆਂਦੀ ਕਾਰ ਵਿਹੜੇ ਵਿਚ ਖੜੀ ਕਰ ਅੰਦਰ ਗਿਆ । ਬਾਹਰ ਆਇਆ ਤਾਂ ਦੂਰੋਂ ਆਪਨੇ ਨਿੱਕੇ ਜਿਹੇ ਪੁੱਤ ਨੂੰ ਕਾਰ ਤੇ ਰੇੰਚ ਨਾਲ ਝਰੀਟਾਂ ਪਾਉਂਦਿਆਂ ਦੇਖ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ । ਪੁੱਤ ਦੇ ਹਥੋਂ ਰੇੰਚ ਖੋਹ ਕੇ ਕੇ ਓਹਦੇ ਨਾਲ ਹੀ ਓਸਨੂੰ ਬੂਰੀ ਤਰਾਂ ਕੁੱਟਣਾ ਸ਼ੂਰੂ ਕਰ ਦਿੱਤਾ । ਗਲਤੀ ਨਾਲ ਸੱਟ ਸਿਰ ਵਿਚ ਲੱਗ ਗਈ…...

ਪੂਰੀ ਕਹਾਣੀ ਪੜ੍ਹੋ
General

ਬਟੂਏ ਵਿਚਲੀ ਫੋਟੋ

ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ ! ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ ! ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ ! ਡੰਡੇ ਦੇ ਸਹਾਰੇ…...

ਪੂਰੀ ਕਹਾਣੀ ਪੜ੍ਹੋ
General | Long Stories

ਅਸਲੀ ਅੰਨਦਾਤਾ

ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.