Stories by category: Motivational

Long Stories | Motivational

ਪਹਿਲੀ ਅਫਰੀਕੀ ਅਰਬਪਤੀ ਮਹਿਲਾ ਦੇ ਸੰਘਰਸ਼ ਦੀ ਕਹਾਣੀ

ਮੈਡਮ ਸੀ. ਜੇ. ਬਾਕਰ ਜੋ ਕਿ ਪਹਿਲੀ ਅਫਰੀਕੀ ਅਰਬਪਤੀ ਮਹਿਲਾ ਸੀ, ਉਸਦੇ ਮਾਤਾ ਪਿਤਾ ਦਿਹਾੜੀਦਾਰ ਮਜ਼ਦੂਰ ਸਨ। ਗਰੀਬੀ ਓਹਨਾਂ ਦੇ ਪਰਿਵਾਰ ਵਿੱਚ ਇੰਨੀ ਜਿਆਦਾ ਸੀ ਕਿ ਦੋ ਵਕਤ ਪੇਟ ਭਰਨ ਵਿਚ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਾੜੀ ਕਿਸਮਤ ਨੂੰ ਮੈਡਮ ਬਾਕਰ ਦੇ ਮਾਪੇ ਉਸ ਸਮੇ ਰੱਬ ਨੂੰ ਪਿਆਰੇ ਹੋ ਗਏ ਜਦੋ ਉਸਦੀ ਉਮਰ 14 ਵਰ੍ਹਿਆ ਤੋਂ ਵੀ ਘਟ ਸੀ। ਉਸਦੀ…...

ਪੂਰੀ ਕਹਾਣੀ ਪੜ੍ਹੋ
Long Stories | Motivational

ਵਿਚਾਰ ਬਦਲਣ ਦਾ ਸਾਡੀ ਜ਼ਿੰਦਗੀ ਉੱਤੇ ਅਸਰ

ਇਹ ਕਹਾਣੀ ਮੇਰੇ ਚੇਲੇ ਫਰੇਂਕ ਜੇ ਵਹੇਲੇ ਦੀ ਹੈ | ਉਹ ਸਨਾਯੂ (ਮਾਨਸਿਕ ) ਰੋਗ ਨਾਲ ਪੀੜਤ ਸੀ | ਇਹ ਰੋਗ ਉਸਨੂੰ ਚਿੰਤਾ ਦੇ ਕਾਰਨ ਹੋਇਆ ਸੀ । ਫਰੇਂਕ ਵਹੇਲੇ ਨੇ ਮੈਨੂੰ ਦੱਸਿਆ ਕਿ " ਮੈਨੂੰ ਹਰ ਗੱਲ ਦੀ ਚਿੰਤਾ ਰਹਿੰਦੀ ਹੈ । ਆਪਣੇ ਦੁਬਲੇ ਪਤਲੇ ਹੋਣ ਦੀ ਚਿੰਤਾ , ਵੱਲ ਝੜਨ ਦੀ ਚਿੰਤਾ , ਆਪਣੇ ਵਿਆਹ ਲਈ ਯੋਗ ਰਕਮ…...

ਪੂਰੀ ਕਹਾਣੀ ਪੜ੍ਹੋ
Long Stories | Motivational

ਹਿੰਮਤ ਅਤੇ ਇਰਾਦੇ ਨਾਲ ਜੋ ਚਾਹੀਏ ਬਣ ਸਕਦੇ ਹਾਂ

ਲਖਨਊ ਤੋਂ ਦਿੱਲੀ ਜਾ ਰਹੀ ਰੇਲ ਗੱਡੀ ਵਿਚ ਕੁਝ ਬਦਮਾਸ਼ ਵੀ ਚੜ੍ਹੇ ਸਨ | ਬਦਮਾਸ਼ਾਂ ਨੇ ਗੱਡੀ ਲੁੱਟਣ ਦਾ ਮਨ ਬਣਾਇਆ ਅਤੇ ਮੁਸਾਫ਼ਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ | ਲੋਕ ਡਰਦੇ ਮਾਰੇ ਜੋ ਕੁਝ ਓਹਨਾ ਕੋਲ ਸੀ, ਡਾਕੂਆਂ ਦੇ ਹਵਾਲੇ ਕਰਨ ਲੱਗੇ | ਪਾਰ ਬਦਮਾਸ਼ਾਂ ਨੇ ਵੇਖਿਆ ਕਿ ਡੱਬੇ ਵਿਚ ਇਕ 23 ਕੁ ਵਰ੍ਹਿਆਂ ਦੀ ਲੜਕੀ ਨੇ ਆਪਣੇ ਗਲੇ ਵਿਚ…...

ਪੂਰੀ ਕਹਾਣੀ ਪੜ੍ਹੋ
Long Stories | Mix | Motivational

ਚਿੰਤਾ ਨੂੰ ਦਿਮਾਗ ਤੋਂ ਬਾਹਰ ਕਿਵੇਂ ਕੱਢਿਆ ਜਾਵੇ?

ਮੈਂ ਉਸ ਰਾਤ ਨੂੰ ਕਦੇ ਨਹੀਂ ਭੁੱਲਾਂਗਾ ਜਦੋਂ ਮੇਰੀਅਨ ਜੇ . ਡਗਲਸ ਕੁਝ ਸਾਲ ਪਹਿਲਾਂ ਮੇਰੀ ਕਲਾਸ ਦਾ ਵਿਦਿਆਰਥੀ ਸੀ। ਇਥੇ ਮੈਂ ਉਸਦੀ ਅਸਲੀ ਕਹਾਣੀ ਸੁਣਾ ਰਿਹਾ ਹਾਂ, ਜੋ ਉਸਨੇ ਸਾਡੀ ----- ਕਲਾਸ ਵਿਚ ਕਹੀ ਸੀ। ਉਸਨੇ ਆਪਣੇ ਪਰਿਵਾਰ ਤੇ ਦੋ ਵਾਰ ਪਈ ਬਿਪਤਾ ਦਾ ਹਾਲ ਦੱਸਿਆ ਸੀ। ਪਹਿਲੀ ਬਿਪਤਾ ਉਦੋਂ ਆਈ ਜਦੋਂ ਉਸਦੀ ਅੱਖਾਂ ਦੀ ਪੁਤਲੀ , ਉਸਦੀ ਪੰਜ…...

ਪੂਰੀ ਕਹਾਣੀ ਪੜ੍ਹੋ
Motivational | Short Stories

ਅਮੀਰ ਬਣਨ ਲਈ ਪੈਸਾ ਨਹੀਂ ਸਗੋਂ ਅਮੀਰ ਬਣਨ ਦਾ ਸੁਪਨਾ ਹੋਣਾ ਜਰੂਰੀ ਹੈ

ਇਹ ਦੱਸਣਾ ਉਚਿਤ ਹੈ ਕਿ ਜਿਨ੍ਹਾਂ ਕੋਲ ਪੈਸਾ ਨਹੀਂ ਸਿਰਫ ਅਮੀਰ ਬਣਨ ਦਾ ਸੁਪਨਾ ਹੈ , ਉਹ ਵੀ ਆਪਣੀ ਮਿਹਨਤ ਦੇ ਸਹਾਰੇ ਆਪਣੇ ਸੁਪਨੇ ਨੂੰ ਸੱਚ ਕਰ ਸਕਦੇ ਹਨ | ਗੋਸਵਾਮੀ ਨੇ 10 ਰੁਪਏ ਉਧਾਰ ਲੈ ਕੇ ਸਲਾਦ ਵੇਚਣ ਤੋਂ ਕੰਮ ਸ਼ੁਰੂ ਕਰਕੇ ਕਰੋੜਾਂ ਦੀ ਸੰਪਤੀ ਬਣਾਈ ਸੀ | ਸਿਰਫ ਚੰਗੀ ਯੋਜਨਾਬੰਦੀ ਅਤੇ ਮਿਹਨਤ ਦੇ ਸਹਾਰੇ ਦੁਨੀਆ ਦੇ ਮਹਾਨ ਰਿਟੇਲ ਵਪਾਰੀ…...

ਪੂਰੀ ਕਹਾਣੀ ਪੜ੍ਹੋ
Long Stories | Motivational

ਖੁਸ਼ ਰਹਿਣ ਦੀ ਐਕਟਿੰਗ ਕਰਨ ਦਾ ਚਮਤਕਾਰ

ਐਚ. ਜੇ. ਏਲਗਰਟ ਦਸ ਸਾਲ ਪਹਿਲਾਂ ਲਾਲ ਬੁਖਾਰ ਨਾਲ ਬਿਮਾਰ ਸਨ। ਜਦੋਂ ਬੁਖਾਰ ਤੋਂ ਛੁਟਕਾਰਾ ਮਿਲਿਆ ਤਾਂ ਗੁਰਦੇ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ। ਹਰ ਤਰ੍ਹਾਂ ਦੇ ਇਲਾਜ ਤੋਂ ਨਿਰਾਸ਼ ਹੋ ਗਏ । ਰਕਤਚਾਪ (blood pressure) ਵਧ ਕੇ 214 ਹੋ ਗਿਆ। ਡਾਕਟਰ ਨੇ ਕਿਹਾ ਇਹ ਘਾਤਕ ਹੈ ਜੋ ਕੁਝ ਕਰਨਾ ਹੈ ਜਲਦੀ ਕਰ ਲਵੋ। ਉਸਨੇ ਦੱਸਿਆ - ਮੈਂ ਘਰ ਗਿਆ…...

ਪੂਰੀ ਕਹਾਣੀ ਪੜ੍ਹੋ
Motivational

ਹਾਰ ਤੋਂ ਬਾਅਦ ਹੀ ਜਿੱਤ ਹੈ

ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸਦੇ ਜੀਵਨ ਵਿੱਚ ਅਸਥਾਈ ਹਾਰ ਜਰੂਰ ਆਉਂਦੀ ਹੈ। ਜਦੋ ਬੰਦਾ ਹਾਰ ਜਾਂਦਾ ਹੈ ਤਾਂ ਸਬਤੋਂ ਸੌਖਾ ਰਸਤਾ ਇਹ ਹੁੰਦਾ ਹੈ ਕਿ ਉਹ ਮੈਦਾਨ ਛੱਡ ਦਵੇ ਅਤੇ ਜ਼ਿਆਦਾਤਰ ਲੋਕ ਇਹੀ ਕਰਦੇ ਹਨ । ਇਸ ਦੇਸ਼ ਦੇ ਸਬਤੋਂ ਕਾਮਯਾਬ 500 ਤੋਂ ਜਿਆਦਾ ਲੋਕਾਂ ਨੇ ਵੀ ਇਹੀ ਦੱਸਿਆ ਕਿ ਉਹਨਾਂ ਨੂੰ ਵੱਡੀਆਂ ਕਾਮਯਾਬੀਆਂ…...

ਪੂਰੀ ਕਹਾਣੀ ਪੜ੍ਹੋ
Motivational

ਨਾਇਕੀ ਦੇ ਮਾਲਕ ਬਿੱਲ ਬਾਉਰਮੈਨ ਦੀ ਮਿਹਨਤ ਤੇ ਸਫਲਤਾ ਦੀ ਕਹਾਣੀ

ਬਿੱਲ ਬਾਉਰਮੈਨ ਇਕ ਹਾਈ ਸਕੂਲ ਵਿਚ ਬਾਇਓਲੌਜੀ ਪੜ੍ਹਾਉਂਦਾ ਇਕ ਵੱਡਾ ਸੁਪਨਾ ਸਿਰਜ ਬੈਠਾ | ਉਹ ਫੁਟਬਾਲ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ | ਫੁਟਬਾਲ ਖੇਡਦੇ -੨ ਉਸਦੇ ਮਨ ਵਿੱਚ ਖਿਡਾਰੀਆਂ ਦੀ ਕਰਗੁਜ਼ਾਰੀ ਨੂੰ ਸੁਧਾਰਨ ਦਾ ਖਿਆਲ ਆਇਆ | ਉਸਨੇ ਤਜਰਬੇ ਅਰੰਭ ਕਰ ਦਿੱਤੇ | ਉਸਨੇ ਖੋਜਿਆ ਕਿ ਜੇਕਰ ਬੂਟਾਂ ਦਾ ਭਾਰ ਇਕ ਔਂਸ ਵੀ ਘਟਾਇਆ ਜਾ ਸਕੇ ਤਾਂ…...

ਪੂਰੀ ਕਹਾਣੀ ਪੜ੍ਹੋ
Motivational

ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਵਾਲਟ ਡਿਜ਼ਨੀ ਦੀ ਕਹਾਣੀ

ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੀ ਕਹਾਣੀ ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੇ ਇਹਨਾਂ ਬੋਲਾਂ ਨੂੰ ਦਰਸਾਉਂਦੀ ਹੈ ਕਿ ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿਚ ਨਹੀਂ ਸਗੋਂ ਹਰ ਵਾਰ ਉੱਠ ਖੜ੍ਹਨ ਵਿਚ ਹੈ | ਵਾਲਟ ਡਿਜ਼ਨੀ ਦੀ ਲਗਨ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਸੋਚ ਨੇ ਉਸਨੂੰ ਸਫਲ ਬਣਾਇਆ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.