Love status
-
ਨਾਮ ਦਿਲ ਉੱਤੇ ਲਿਖਿਆ ਬਾਹਾਂ ਤੇ ਨਹੀਜਿਨਾ ਤੇਰੇ ਤੇ ਯਕੀਨ ਓਨਾ ਸਾਹਾ ਤੇ ਨੀ
-
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ . -
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!! -
ਦਿਲ ਚਾਹੇ left ਚ ਹੁੰਦਾ,
ਪਰ ਇਸਦੀਆ feelings,
ਹਮੇਸ਼ਾ Right ਹੁੰਦੀਆਂ ਨੇ, -
ਰੋਜ਼ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ -
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,
ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ, -
ਉਸਦਾ ਰੱਬ ਵੀ ਨੀ ਰੁਸਦਾ,
ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,
ਉਸਨੂੰ ਮੱਕੇ ਜਾਣ ਦੀ ਲੌੜ ਨਹੀ,
ਜਿਸਨੂੰ ਯਾਰ ‘ਚ ਦਿਸਦਾ ਰੱਬ ਹੋਵੇ,
-
ਜਦੋਂ ਦਾ ਤੇਰੇ ਤੋਂ ਗੁਲਾਬ ਮਿਲ ਗਿਆ ..
ਜਿੰਦਗੀ ਜਿਉਣ ਦਾ ਹਿਸਾਬ ਮਿਲ ਗਿਆ ..। -
ਤੂੰ ਜਾਨ ਮੇਰੀ,.ਪਹਿਚਾਨ ਮੇਰੀ,
ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,
ਮੁੱਖ ਮੋੜ ਕੇ,.ਕਿੰਝ ਖੜ ਜੇਗੀ,
ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,