Stories by category: Long Stories

General | Long Stories

ਬਾਪੂ ਜੀ ਦੀ ਡਿਸਪੈਂਸਰੀ

ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ ਚ ਕਿਤੇ ਬੈਠੀਂ ਨਾਂ ਕਿਤੇ ਝਪਕੀ ਵੀ ਨਾਂ ਲਈਂਂ।ਅਜਿਹਾ ਕੀਤਿਆਂ ਬਾਪੂ ਨੇ ਵੀ ਸੌਂ ਜਾਣੈਂ।ਫੇਰ ਅੱਖ ਖੁਲਿਆਂ ਉਹਦੇ ਕੋਲੋਂ ਸੁਰਗ…...

ਪੂਰੀ ਕਹਾਣੀ ਪੜ੍ਹੋ
General | Long Stories

ਪਵਣ ਗੁਰੂ ਪਾਣੀ ਪਿਤਾ

-"ਧੜਾਕ! ਧੜਾਕ!!ਧੜਾਕ.....!!!" ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ! -"ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!" ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ ਬੋਲਾਂ ਨੇ ਮੇਰੇ ਕੰਨਾਂ ਦੀ ਹਿੱਕ ਪਾੜ ਹੀ ਤਾਂ ਸੁੱਟੀ ਹੈ । "ਟਿਕ ਜਿਆ ਕਰ ਬੀਬੀ,ਟਿਕ ਜਿਆ ਕਰ! ਸਾਰਾ ਖੇਤ…...

ਪੂਰੀ ਕਹਾਣੀ ਪੜ੍ਹੋ
General | Long Stories | Motivational

ਆਪਣੇ ਆਪ ਨੂੰ ਦਿੱਤੇ ਪ੍ਰੇਰਨਾਦਾਇਕ ਭਾਸ਼ਣ ਦਾ ਅਸਰ

ਹਾਲ ਹੀ ਵਿੱਚ, ਮੈਂ ਇਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ । ਇਸ ਵਿੱਚ ਹਰ ਬੰਦੇ ਨੂੰ ਦਸ ਮਿੰਟ ਤਕ 'ਲੀਡਰ ਬਨਣ' ਦੇ ਵਿਸ਼ੇ ਤੋਂ ਬੋਲਣਾ ਸੀ । ਇਕ ਟ੍ਰੇਨੀ ਨੇ ਬਹੁਤ ਬੁਰਾ ਪ੍ਰਦਸ਼ਨ ਕੀਤਾ , ਉਸਦੇ ਗੋਡੇ ਅਤੇ ਹੱਥ ਕੰਬ ਰਹੇ ਸੀ ਉਹ ਭੁੱਲ ਹੀ ਗਿਆ ਕਿ ਉਹ ਕਿ ਕਹਿਣ ਵਾਲਾ ਸੀ । ਪੰਜ ਜਾਂ ਛੇ ਮਿੰਟ ਤੱਕ ਇਧਰ-ਉਧਰ ਦੀਆ ਗੱਲਾਂ ਕਰਨ ਤੋਂ…...

ਪੂਰੀ ਕਹਾਣੀ ਪੜ੍ਹੋ
Long Stories | Motivational

ਦ੍ਰਿੜ ਵਿਸ਼ਵਾਸ ਦਾ ਕਮਾਲ

ਮੇਰੀ ਇੱਕ ਵਾਕਫ਼ ਔਰਤ ਨੇ ਦੋ ਸਾਲ ਪਹਿਲਾ ਇਹ ਫੈਸਲਾ ਕੀਤਾ ਕਿ ਉਹ "ਮੋਬਾਈਲ ਹੋਮ" ਵੇਚਣ ਦੀ ਏਜੰਸੀ ਬਣਾਏਗੀ | ਉਸ ਨੂੰ ਕਈ ਲੋਕਾਂ ਨੇ ਇਹ ਸਲਾਹ ਦਿੱਤੀ ਕਿ ਉਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਓਂਕਿ ਉਹ ਇਸ ਤਰਾਂ ਨਹੀਂ ਕਰ ਪਾਏਗੀ| ਉਸ ਔਰਤ ਕੋਲ ਪੂੰਜੀ ਦੇ ਨਾਂ ਤੇ ਸਿਰਫ ੩੦੦੦ (3000) ਡਾਲਰ ਸਨ ਤੇ ਉਸ ਨੂੰ ਦੱਸਿਆ ਗਿਆ…...

ਪੂਰੀ ਕਹਾਣੀ ਪੜ੍ਹੋ
Long Stories | Motivational

ਹਰ ਦਿਨ ਆਪਣਾ ਉਤਸ਼ਾਹ ਆਪ ਬਣਾਓ ਤੇ ਚਮਤਕਾਰ ਦੇਖੋ

ਕੁੱਝ ਮਹੀਨੇ ਪਹਿਲਾਂ ਇੱਕ ਆਟੋ-ਮੋਬਾਇਲ ਸੇਲਜ਼ਮੈਨ ਨੇ ਮੈਨੂੰ ਸਫਲਤਾ ਦਿਵਾਉਣ ਵਾਲੀਆਂ ਤਕਨੀਕਾਂ ਦੇ ਬਾਰੇ ਦੱਸਿਆ। ਇਹ ਤਕਨੀਕ ਬਹੁਤ ਵਧੀਆ ਸੀ। ਇਨ੍ਹਾਂ ਨੂੰ ਪੜ੍ਹੋ। 'ਸਾਡੇ ਕੰਮ ਦਾ ਇੱਕ ਵੱਡਾ ਹਿੱਸਾ ਹੈ ਟੈਲੀਫੋਨ ਕਰਨਾ; ਸੇਲਜ਼ਮੈਨ ਨੇ ਦੱਸਿਆ, 'ਜਿਸ ਵਿਚ ਅਸੀਂ ਦੋ ਘੰਟੇ ਤਾਂਈਂ ਆਪਣੇ ਸੰਭਾਵਿਤ ਗ੍ਰਾਹਕਾਂ ਨਾਲ ਫੋਨ ਕਰਕੇ ਡਿਮਾਨਸਟ੍ਰੇਸ਼ਨ ਲਈ ਮੁਲਾਕਾਤ ਲਈ ਸਮਾਂ ਲੈਂਦੇ ਹਾਂ। ਜਦੋਂ ਮੈਂ ਤਿੰਨ ਸਾਲ ਪਹਿਲਾਂ ਕਾਰ…...

ਪੂਰੀ ਕਹਾਣੀ ਪੜ੍ਹੋ
General | Long Stories

ਅਸਲੀ ਅੰਨਦਾਤਾ

ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ…...

ਪੂਰੀ ਕਹਾਣੀ ਪੜ੍ਹੋ
Long Stories | Motivational

ਪੀ. ਸੀ. ਮੁਸਤਫ਼ਾ ਕਿਵੇਂ ਬਣਿਆ ਅਰਬਪਤੀ

ਜਨੂੰਨ , ਹੌਸਲਾ ਤੇ ਮਿਹਨਤ ਕਾਮਯਾਬ ਲੋਕਾਂ ਦੀ ਸ਼ਖਸ਼ੀਅਤ ਦੇ ਗੁਣ ਹੁੰਦੇ ਹਨ।ਓਹਨਾਂ ਦੇ ਮਨ ਵਿਚ ਕੁਝ ਕਰ ਗੁਜਰਨ ਦੀ ਚਾਹ ਹੁੰਦੀ ਹੈ। ਇਸੇ ਤਰ੍ਹਾਂ ਦੀ ਇਕ ਸ਼ਖਸ਼ੀਅਤ ਹੈ ਪੀ. ਸੀ. ਮੁਸਤਫ਼ਾ। ਮੁਸਤਫ਼ਾ ਜਿਆਦਾ ਨਹੀਂ ਪੜ੍ਹ ਸਕਿਆ, ਛੇਵੀਂ ਜਮਾਤ ਵਿੱਚੋ ਹੀ ਫੇਲ ਹੋ ਗਿਆ। ਪੜ੍ਹਨਾ ਤਾਂ ਉਹ ਚਾਹੁੰਦਾ ਸੀ ਪਰ ਹਾਲਤ ਇਹੋ ਜਹੇ ਬਣੇ ਕਿ ਉਸਨੂੰ ਛੇਵੀਂ ਤੱਕ ਹੀ ਸਬਰ…...

ਪੂਰੀ ਕਹਾਣੀ ਪੜ੍ਹੋ
Long Stories | Motivational | Spirtual

ਅਰਦਾਸ ਸ਼ਕਤੀ

ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ। ਅੰਕ 819 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਦਾਸ ਵਿੱਚ ਬੜੀ ਸ਼ਕਤੀ ਹੈ, ਪਰ ਸ਼ਰਤ ਹੈ ਕਿ ਅਰਦਾਸ ਤਰੀਕੇ ਨਾਲ ਕੀਤੀ ਜਾਵੇ। ਜਿਸ ਅੱਗੇ ਅਰਦਾਸ ਕੀਤੀ ਜਾਵੇ ਉਸ ਉਪਰ ਪੂਰਨ ਭਰੋਸਾ ਹੋਵੇ ਕਿ ਉਹ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਚੀਜ਼ ਬਾਰੇ ਅਰਦਾਸ ਕੀਤੀ ਜਾਵੇ ਉਸ ਵਾਸਤੇ ਪੂਰਨ ਉੱਦਮ ਕਰਨਾ ਚਾਹੀਦਾ…...

ਪੂਰੀ ਕਹਾਣੀ ਪੜ੍ਹੋ
Long Stories | Motivational

ਜੈਸੇ ਨਾਲ ਤੈਸਾ ਕਰਕੇ ਨੁਕਸਾਨ ਨਾ ਉਠਾਓ

ਜਾਰਜ ਰੌਨਾ ਵਿਆਨਾ ਵਿਚ ਅਟਾਰਨੀ ਸਨ। ਪਰ ਦੂਸਰੇ ਗ੍ਰਹਿ ਯੁੱਧ ਦੇ ਦਿਨਾਂ ਵਿਚ ਉਹ ਸਵੀਡਨ ਭੱਜ ਗਏ। ਉਹਨਾਂ ਕੋਲ ਫੁੱਟੀ ਕੌਡੀ ਵੀ ਨਹੀਂ ਸੀ ਅਤੇ ਨੌਕਰੀ ਦੀ ਸਖਤ ਜਰੂਰਤ ਸੀ। ਉਹ ਕਈ ਭਾਸ਼ਾਵਾਂ ਵਿਚ ਲਿਖਣਾ ਪੜ੍ਹਨਾ ਜਾਣਦੇ ਸਨ। ਇਸ ਲਈ ਉਹਨਾਂ ਨੂੰ ਉਮੀਦ ਸੀ ਕਿ ਕਿਸੇ ਆਯਾਤ ਨਿਰਯਾਤ ਫਰਮ ਵਿਚ ਪੱਤਰ ਲੇਖਕ ਦਾ ਕੰਮ ਉਨ੍ਹਾਂ ਨੂੰ ਮਿਲ ਜਾਵੇਗਾ। ਜਿਆਦਾਤਰ ਫਰਮਾਂ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.