Stories by category: Emotional

Emotional | General

ਖੁੱਲੀਆਂ ਅੱਖਾਂ ਦੇ ਖ਼ਾਬ

ਇੱਕ ਗਰਾਊਂਡ ਵਿੱਚ ਕਈ ਸਟਾਲ ਲੱਗੇ ਹੋਏ ਸਨ..! ਹਰ ਸਟਾਲ ਤੇ ਰੰਗ ਬਰੰਗੇ ਗੁਬਾਰੇ ,ਮਨਭਾਉਂਦੀਆਂ ਵਸਤਾਂ..ਦੇ ਨਾਲ਼ ਨਾਲ਼ ਲੋਕਾਂ ਦਾ ਤਾਂਤਾ ਸੀ..! ਹਰ ਸਟਾਲ ਵਾਲ਼ਾ ਵੱਧ ਤੋਂ ਵੱਧ ਭੀੜ ਜੁਟਾਓਣ ਚ ਮਸ਼ਰੂਫ ਸੀ..! ਰਾਹਗੀਰਾਂ ਨੂੰ ਇੱਕ ਰਾਹ ਤੋਂ ਦੂਜੇ ਰਾਹ ਪੈਣ ਲਈ ਮਜਬੂਰਨ ਗਰਾਉਂਡ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਸੀ..! ਇੱਕ ਬੱਚੀ ਆਪਣੇਂ ਅੰਨੇ ਤੇ ਗੂੰਗੇ ਬਾਬੇ ਦਾ ਹੱਥ…...

ਪੂਰੀ ਕਹਾਣੀ ਪੜ੍ਹੋ
Emotional

ਫਿਕਰਾਂ ਦੀ ਸਿਉਂਕ

ਗਲੀ ਚੋ ਟੁੱਟੀ ਜਿਹੀ ਰੇਹੜੀ ਤੇ ਬੋਤਲਾਂ ਵੇਚ, ਪੁਰਾਣਾ ਕਬਾੜ ਵੇਚ, ਲੋਹਾ ਵੇਚ ਲੋ ਦਾ ਨਸੀਬੂ ਹੋਕਾ ਦਿੰਦਾ ਦਿੰਦਾ ਸੀ ਤੇ ਨਾਲ ਹੀ ਓਹਦਾ ਛੋਟਾ ਜਿਹਾ ਲੜਕਾ ਬਾਬੂ ਸੀ, ਅਰਜੁਨ ਦੀ ਕੋਠੀ ਮੁਹਰਿਓ ਲੰਘ ਰਿਹਾ ਸੀ ਕਿ ਏਨੇ ਨੂੰ ਕੋਠੀ ਚੋ ਗਰਜਵੀ ਜਿਹੀ ਆਵਾਜ ਆਈ,,, ਓਏ ਇਧਰ ਆ,,,, ਆਹ ਚੱਕ ਲੈ ਬੋਤਲਾਂ,, ਮਹਿੰਗੀ ਦਾਰੂ ਦੀਆਂ 20,22 ਖਾਲੀ ਬੋਤਲਾਂ ਚੁੱਕ ਕੇ…...

ਪੂਰੀ ਕਹਾਣੀ ਪੜ੍ਹੋ
Emotional

ਲਛਮਣ

ਮੀਂਹਾ ਦੇ ਦਿਨ ਸੀ ਤੇ ਲਛਮਣ ਨੂੰ ਖੇਤ ਕੰਮ ਕਰਦੇ ਇਹੀ ਫਿਕਰ ਰਹਿੰਦੀ ਕਿ ਕਿਤੇ ਜੋ ਤਿੰਨ ਕੋਠੇ ਚੋਦੇਂ ਆ ਕੋਈ ਨੁਕਸਾਨ ਨਾ ਕਰ ਦੇਣ,,,ਤਿੰਨ ਕੋਠੇ ਕਾਹਦੇ ਇੱਕ ਤਾਂ ਤੀਹ ਕੋ ਸਾਲ ਪੁਰਾਣੀ ਸਵਾਤ ਜਿੱਥੇ ਆਇਆ ਗਇਆ ਬਹਿੰਦਾ ਤੇ ਇਕ ਪੇਟੀ ਆਲਾ ਜਿਹਦੀ ਛੱਤ ਉੱਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹ ਬਹਿ…...

ਪੂਰੀ ਕਹਾਣੀ ਪੜ੍ਹੋ
Emotional | Social Evils

ਅਸਲੀ ਦੇਵਤਾ

6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਓਹਨਾ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) । ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ ਸੀ। ਓਹਨਾ ਨੇ ਲੜਕੇ ਦੇ ਸਿਰ ਵਿਚ ਇਕ ਹੈਂਡਲ ਮਾਰਿਆ ਤੇ ਓਹ ਬੇਹੋਸ਼ ਹੋ ਗਿਆ ਤੇ…...

ਪੂਰੀ ਕਹਾਣੀ ਪੜ੍ਹੋ
Emotional

ਨਸੀਬੋ

ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ…...

ਪੂਰੀ ਕਹਾਣੀ ਪੜ੍ਹੋ
Emotional | Long Stories

ਦਰਿਆਉਤ

ਮਿੰਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮਹਿਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਆ ਰੁਕੀ ,,,,,,ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ,,, ਆਪ ਬੱਸ ਚੋਂ ਬਾਰੀ ਕੋਲ ਬੈਠੀ ਸਵਾਰੀ ਤੋਂ ਮੁਸੰਮੀਆਂ ਆਲਾ ਗੱਟਾ ਫੜ੍ਹ ਸਿੱਧਾ ਸਿਰ ਤੇ ਰੱਖ ,,, ਛੋਟੇੇ ਮੁੰਡੇ ਨੂੰ ਊਂਗਲ ਲਾ ਵੱਡੀ ਵੀਹੀ ਹੋ ਤੁਰੀ ,,,,,,, ਸਿੰਦਰ ਇਕਲੌਤੇ ਵੱਡੇ ਭਰਾ ਜੰਗੇ ਤੋਂ ਦੋ ਸਾਲ…...

ਪੂਰੀ ਕਹਾਣੀ ਪੜ੍ਹੋ
Emotional | Social Evils

ਇੱਕ ਨੰਨੀ ਪਰੀ

ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?'' “ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..'' “ਹਾਂ ਜੀ ਹਾਂ ਜੀ ਰੱਬ ਜੀ..'' “ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ…...

ਪੂਰੀ ਕਹਾਣੀ ਪੜ੍ਹੋ
Emotional | Long Stories

ਰੂਹ ਦੀ ਜੱਫੀ: ਸਾਡਾ ਫਲੱਫੀ

2009 ਦੀਆਂ ਗਰਮੀਆਂ ਦੀ ਗੱਲ ਆ ਇਹ। ਵੇਲਾ ਸੀ ਆਹੀ ਕੋਈ ਆਥਣ ਦਾ ਪਹਿਰ। ਪੱਕਾ ਚੇਤਾ ਨਹੀ ਪਰ ਦਿਨ ਮੈਨੂੰ ਲਗਦਾ ਅਬਲ ਤਾਂ ਸ਼ੁਕਰਵਾਰ ਸੀ ਓਦਨ ਨਹੀਂ ਵੱਧ ਤੋਂ ਵੱਧ ਸ਼ਨਿੱਚਰਵਾਰ ਹੋਣਾ। ਮੈ ਤੱਦ ਇੰਡਆ, ਬੰਗਲੌਰ ਸੀ। ਆਏ ਨੂੰ ਤਿੰਨ ਕੁ ਮਹੀਨੇ ਹੋ ਚੱਲੇ ਸੀ। ਬਾਹਰ ਮੱਠੀ-ਮੱਠੀ ਹਵਾ ਢਲਦੇ ਹੋਏ ਤਪਦੇ ਦਿਨ ‘ਚ ਮਿਠਾਸ ਘੋਲ ਰਹੀ ਸੀ। ਸੂਰਜ ਿਖਸਕਨ ਲਈ…...

ਪੂਰੀ ਕਹਾਣੀ ਪੜ੍ਹੋ
Emotional

ਗੰਭੀਰ ਸਮੱਸਿਆ

ਇਕ ਔਰਤ ਇਕ ਦਿਨ ਮਹਿਲਾ ਡਾਕਟਰ ਕੋਲ ਗਈ ਤੇ ਬੋਲੀ, " ਡਾਕਟਰ ਮੈ ਇੱਕ ਗੰਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ , ਤੁਸੀ ਕਿਸੇ ਨੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਕੈਨ ਸੈਟਰ ਵਿੱਚੋ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ ਵਾਲਾ ਬੱਚਾ ਲੜਕੀ ਹੈ।। ਮੈ ਪਹਿਲਾ ਤੋ ਹੀ ਇੱਕ ਬੱਚੀ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.