Stories by category: Emotional

Emotional

ਭਾਈਚਾਰਾ

ਅੱਜ ਹਰਪ੍ਰੀਤ ਦੇ ਦਾਦਾ ਜੀ ਪਾਰਕ 'ਚ ਗਰੀਬ ਬੱਚਿਆਂ ਤੋਂ ਕੇਕ ਕਟਵਾ ਕੇ ਉਨ੍ਹਾਂ ਨਾਲ ਜਨਮ ਦਿਨ ਮਨਾ ਰਹੇ ਸਨ। ਹਰਪ੍ਰੀਤ ਨੇ ਹੈਰਾਨ ਹੋ ਕੇ ਦਾਦਾ ਜੀ ਤੋਂ ਪੁੱਛਿਆ, "ਦਾਦਾ ਜੀ ...... ਦਾਦਾ ਜੀ, ਇਹ ਤੁਸੀਂ ਕਿਸ ਦਾ ਜਨਮ ਦਿਨ ਮਨਾ ਰਹੇ ਹੋ? ਅੱਜ ਨਾ ਮੇਰਾ, ਨਾ ਪਾਪਾ ਦਾ,  ਨਾ ਹੀ ਘਰੋਂ ਕਿਸੇ ਹੋਰ ਦਾ ਪਰ ਤੁਸੀਂ ਹਰ ਸਾਲ ਇਸ…...

ਪੂਰੀ ਕਹਾਣੀ ਪੜ੍ਹੋ
Emotional | Short Stories | Social Evils

ਗ੍ਰੰਥੀ ਦੇ ਬੱਚੇ

ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਇਹ ਸਭ ਇੱਕੋ ਸਾਹੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ…...

ਪੂਰੀ ਕਹਾਣੀ ਪੜ੍ਹੋ
Emotional

ਫੌਜੀ

ਫੌਜੀ ਕਰਮਜੀਤ ਸਿੰਘ ਛੁੱਟੀ ਆਇਆ  ਹੋਇਆ  ਹੈ।  ਉਸਨੂੰ ਆਏ ਦੋ ਦਿਨ ਹੋਏ ਸਨ। ਉਸਨੂੰ ਵਾਪਸ ਬੁਲਾ ਲਿਆ  ।ਬਾਡਰਾਂ ਤੇ ਹਾਈ ਅਲਰਟ ਜਾਰੀ ਕਰ ਦਿੱਤਾ  ਗਿਆ। ਜੰਗ ਲੱਗਣ ਦੇ ਹਾਲਾਤ ਬਣ ਗਏ। ਫੌਜੀ ਦੀ ਪਤਨੀ  ਨੇ ਉਸਨੂੰ ਜਾਣ ਤੋਂ  ਰੋਕ ਦਿੱਤਾ। ਉਸਦੀ ਪਤਨੀ   ਨੇ ਤਾਂ ਮਰਨ ਦੀ ਧਮਕੀ ਦੇ ਦਿੱਤੀ ਜੇ ਤੂੰ ਵਾਪਸ ਫੌਜ  ਵਿੱਚ  ਗਿਆ  ਤਾਂ  ਮੈਂ ਜ਼ਹਿਰ ਖਾ ਲਵਾਂਗੇ।…...

ਪੂਰੀ ਕਹਾਣੀ ਪੜ੍ਹੋ
Emotional

ਬੈਸਾਖੀ

"ਦੇਖੋ ਅਨੰਤ, ਮੈਂ ਘੁਮਾ ਕੇ ਗੱਲ ਨਹੀਂ ਕਰਦੀ। ਮੈਨੂੰ ਇਸ ਤੋਂ ਕੋਈ ਇਤਰਾਜ ਨਹੀਂ ਕਿ ਤੁਸੀਂ ਮੇਰੇ ਤੋਂ 9 ਸਾਲ ਵੱਡੇ ਹੋ। ਤੁਹਾਡੇ ਇਕ ਪੈਰ ਵਿਚ ਪੋਲਿਓ ਦਾ ਪ੍ਰਭਾਵ ਹੈ, ਇਸਦੇ ਇਲਾਵਾ ਮੈਂ ਤੁਹਾਡੀ ਸਰਕਾਰੀ ਨੌਕਰੀ ਦੇ ਕਾਰਨ ਇਸ ਰਿਸ਼ਤੇ ਦੇ ਲਈ ਹਾਂ ਕਰ ਰਹੀ ਹਾਂ ਪਰ!" ਮੀਰਾ ਦੀ ਇਹ ਗੱਲ ਤੋਂ ਮੈਂ ਪਰੇਸ਼ਾਨ ਨਹੀਂ ਹੋਇਆ। ਮੈਨੂੰ ਇਸ ਤਰ੍ਹਾਂ ਦੀਆਂ…...

ਪੂਰੀ ਕਹਾਣੀ ਪੜ੍ਹੋ
Emotional

ਸੁਆਦ ਚੀਜ਼ ‘ਚ ਨਹੀਂ ਭਾਵਨਾ ‘ਚ ਹੁੰਦਾ

ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ…...

ਪੂਰੀ ਕਹਾਣੀ ਪੜ੍ਹੋ
Emotional

ਬੇਰੀ ਮਾਂ

ਇੱਕ ਵਾਰ ਦੀ ਗੱਲ ਆ ਕਿ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਤੇ ਉਸ ਪਿੱਛੋਂ ਇੱਕ ਇੱਕ ਕਰ ਕੇ ਉਸ ਦੇ ਘਰ 2 ਬੱਚੀਆਂ ਜਨਮ ਲੈਂਦੀਆਂ ਜਦ ਛੋਟੀ ਕੁੜੀ 4 ਸਾਲ ਦੀ ਅਤੇ ਵੱਡੀ 6 ਕੁ ਸਾਲ ਦੀ ਹੁੰਦੀ ਹੈ ਤਾਂ ਅਚਾਨਕ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਮੰਮੀ ਦਾ ਦੇਂਹਾਤ ਹੋ ਜਾਂਦਾ ਹੈ, ਉਸ ਪਿੱਛੋਂ ਲੋਕਾਂ ਦੀ ਸਲਾਹ ਨਾਲ ਉਹ…...

ਪੂਰੀ ਕਹਾਣੀ ਪੜ੍ਹੋ
Emotional | General

ਫੇਸਬੁਕ ਕਵੀ

ਦੀਪਾ ਨੂੰ ਇਕ ਕਵੀ ਨਾਲ ਪਿਆਰ ਹੋ ਗਿਆ ਸੀ..ਕਵੀ ਰੋਜ਼ ਉਸਨੂੰ ਮਿਲਦਾ...ਉਸਦੇ ਨਾਲ ਗੱਲਾਂ ਕਰਦਾ...ਤੇ ਰੋਜ਼ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਫੇਸਬੁਕ ਉਪਰ ਵੀ ਲਿਖ ਕੇ ਪੋਸਟ ਕਰ ਦਿੰਦਾ... " ਅੱਜ ਆਪਾਂ ਮਿਲੇ...ਚਾਹ ਪੀਤੀ...ਮੈਂ ਉਸਦੇ ਹੱਥਾਂ ਨੂੰ ਦੇਰ ਤੱਕ ਦੇਖਦਾ ਰਿਹਾ...ਜਿੰਨਾ ਨੇ ਚਾਹ ਵਾਲੇ ਕੱਪ ਨੂੰ ਫੜ੍ਹਿਆ ਹੋਇਆ ਸੀ " " ਅੱਜ ਮੈਂ ਉਸਦੇ ਹੱਥਾਂ ਨੂੰ ਪਹਿਲੀ ਵਾਰ ਆਪਣੇ ਹੱਥਾਂ…...

ਪੂਰੀ ਕਹਾਣੀ ਪੜ੍ਹੋ
Emotional | General

ਬਗੀਚਾ

ਕਿਤੇ ਦੂਰ ਪਹਾੜਾਂ ਚ ਇਕ ਬਜ਼ੁਰਗ ਰਹਿੰਦਾ ਸੀ...ਜਿਸਦਾ ਨਾਮ ਕੋਈ ਨਹੀਂ ਸੀ ਜਾਣਦਾ....ਉਸਦਾ ਕੋਈ ਟਿਕਾਣਾ ਨਹੀਂ ਸੀ...ਜਿਥੇ ਉਸਨੂੰ ਨੀਂਦ ਆ ਜਾਂਦੀ ਉਥੇ ਸੋਂ ਜਾਂਦਾ....ਕਿਸੇ ਨੂੰ ਨਹੀਂ ਸੀ ਪਤਾ ਉਹ ਕੀ ਖਾਂਦਾ ਹੈ...ਕਿਵੇਂ ਜਿਉਂਦਾ ਹੈ...ਪਰ ਸਭ ਨੂੰ ਏਨਾ ਪਤਾ ਸੀ ਕਿ ਉਹ ਸਿਆਣਾ ਹੈ...ਉਸਦੇ ਕੋਲ ਸਭ ਸੁਆਲਾਂ ਦੇ ਜੁਆਬ ਹੁੰਦੇ ਨੇ... ਉਸੇ ਪਹਾੜ ਦੇ ਦੂਜੇ ਪਾਸੇ ਵਸਦੇ ਇਕ ਪਿੰਡ ਵਿਚ ਦੋ ਨੌਜਵਾਨ…...

ਪੂਰੀ ਕਹਾਣੀ ਪੜ੍ਹੋ
Emotional

ਕਬੀਰ ਖ਼ਾਨ

ਨਾਮ ਸੀ ਕਬੀਰ ਖ਼ਾਨ...ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ... ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ....ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.