Stories by category: Emotional

Emotional | Motivational

ਜਾਗਦੀਆਂ ਅੱਖਾ ਦੇ ਸੁਪਨੇ

"ਓ ਛੋਟੂ!" ਜਦੋਂ ਆਵਾਜ ਪਈ ਤਾਂ ਇੱਕ ਬੱਚਾ ਭੱਜਦਾ ਹੋਇਆ ਆਇਆ ਤੇ ਢਾਬੇ ਦੇ ਮਾਲਿਕ ਕੋਲ ਖੜ ਗਿਆ। "ਓ ਜਾ ਓਏ! ਓਧਰ ਜਾ ਕੇ ਦੇਖ! ਭਾਂਡੇ ਕਿੰਨੇ ਮਾਂਜਣ ਆਲੇ ਪਏ ਆ! ਕੌਣ ਮਾਜੂੰ ਓਨਾ ਨੂੰ ਹੈ!!"  ਛੋਟੂ ਬਿਨਾ ਕੋਈ ਜਵਾਬ ਦਿੱਤੇ ਭੱਜ ਕੇ ਭਾਂਡੇ ਮਾਂਜਣ ਲੱਗ ਪਿਆ। ਓਥੇ ਬੈਠਾ ਇੱਕ ਹੋਰ ਬੱਚਾ ਖੁਸ਼ ਹੋ ਰਿਹਾ ਸੀ ਕਿ ਛੋਟੂ ਦੇ ਗਾਲਾਂ…...

ਪੂਰੀ ਕਹਾਣੀ ਪੜ੍ਹੋ
Emotional

ਕਣਕ ਦੀ ਰੀੜੀ

ਕਾਫੀ ਦਿਨਾਂ ਤੋਂ ਹੀ ਮੇਰੇ ਗੁਆਂਢ ਵਿੱਚ ਰਹਿੰਦੇ 2 ਬੱਚੇ ਕਹਿ ਰਹੇ ਸੀ ਚਾਚਾ ਜੀ ਆਪਣੀ ਕਣਕ ਕਿਸ ਦਿਨ ਆਉਣੀ ਘਰ, ਅਸੀਂ ਵੀ ਤੁਹਾਡੇ ਨਾਲ ਅੰਦਰ ਸੁੱਟਣ ਵਿੱਚ ਮਦਦ ਕਰਨੀ, ਤਾਂ ਮੈਂ ਸੱਮਝ ਗਿਆ ਸੀ ਉਸ 8 ਕੋ ਸਾਲ ਦੀ ਕੁੜੀ ਦੀ ਗੱਲ ,ਅਸਲ ਵਿੱਚ ਕਾਫੀ ਗਰੀਬ ਪਰਿਵਾਰ ਨਾਲ ਸਬੰਧ ਸੀ ਉਹਨਾਂ ਬੱਚਿਆਂ ਦਾ, ਪਰ ਸਾਡੇ ਲਈ ਉਹ ਸਾਡੇ ਪਰਿਵਾਰ…...

ਪੂਰੀ ਕਹਾਣੀ ਪੜ੍ਹੋ
Emotional

ਕਮਲਿਆਂ ਜਿੰਦਗੀ ਹੀ ਨਾਲਦੀ ਨਾਲ ਹੁੰਦੀ ਏ

ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..! ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ ਮਾਰੀ.. "ਏਨੀ ਠੰਡ ਵਿਚ ਬਾਹਰ ਚਾਹ ਪੀ ਰਿਹਾ ਏਂ ਪੁੱਤ"..ਕਿਧਰੋਂ…...

ਪੂਰੀ ਕਹਾਣੀ ਪੜ੍ਹੋ
Emotional

ਮਦਦ

ਗੱਲ ਕੋਈ ਬਾਰਾਂ ਕੁ ਸਾਲ ਪਹਿਲਾਂ ਦੀ ਆ।ਦੋ ਕੁੜੀਆਂ ਬੱਸ ਤੋਂ ਉੱਤਰ ਰਿਕਸ਼ਾ ਤੇ ਬੈਠੀਆਂ ਸਨ।ਰਿਕਸ਼ੇ ਵਾਲਾ ਤੁਰਨ ਹੀ ਵਾਲਾ ਸੀ ਕਿ ਮੈਂ ਉਹਨੂੰ ਅਵਾਜ਼ ਮਾਰ ਰੋਕ ਲਿਆ।"ਮੈਨੂੰ ਵੀ ਲੈ ਚੱਲੋ।"ਮੈਂ ਕਿਹਾ।"ਆਜਾ ਗੁੱਡੀ ਬਹਿ ਜਾ ਬਹਿ ਜਾ।"ਮੈਂ ਰਿਕਸ਼ੇ ਤੇ ਬੈਠਣ ਹੀ ਲੱਗੀ ਸੀ ਕਿ ਰਿਕਸ਼ੇ ਤੇ ਬੈਠੀਆਂ ਦੋਵੇਂ ਕੁੜੀਆਂ ਇਕ ਦਮ ਬੋਲੀਆਂ," ਨਹੀਂ ਅੰਕਲ ,ਅਸੀਂ ਕਿਸੇ ਨੂੰ ਨਾਲ ਨਹੀਂ ਬਿਠਾਉਣਾ,…...

ਪੂਰੀ ਕਹਾਣੀ ਪੜ੍ਹੋ
Emotional

ਗਿਆਨ ਤੇ ਪਿਆਰ

ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ…...

ਪੂਰੀ ਕਹਾਣੀ ਪੜ੍ਹੋ
Emotional | General

ਅਸਲੀ ਰਿਸ਼ਤਾ

ਕਿਸੇ ਵਿਆਹੇ ਜੋੜੇ ਉੱਪਰ ਐਸਾ ਵਖ਼ਤ ਪਿਆ, ਕਿ ਓਹਨਾਂ ਦਾ ਘਰ ਤੱਕ ਵਿਕਣ ਦੀ ਨੌਬਤ ਆ ਗਈ ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ... ਪਤੀ ਬੋਲਿਆ " ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ...ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ...ਸ਼ਾਇਦ ਅੱਜ ਖੁਸ਼ ਹੁੰਦੀ....ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ..." ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ " ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??...…...

ਪੂਰੀ ਕਹਾਣੀ ਪੜ੍ਹੋ
Emotional | General

ਕਨੇਡਾ

ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ.. ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ.. ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ.. ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ...! ਨਵੰਬਰ ਦੇ ਦੂਜੇ ਹਫਤੇ ਸਾਰਾ…...

ਪੂਰੀ ਕਹਾਣੀ ਪੜ੍ਹੋ
Emotional

ਅਣਕਿਆਸੀ ਵੰਡ ਤੇ ਮਹਾਜਨ

ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ…...

ਪੂਰੀ ਕਹਾਣੀ ਪੜ੍ਹੋ
Emotional | General

ਕੰਜੂਸੀ ਛੱਡ ਕੇ ਜਿੰਦਗੀ ਨੂੰ ਜਿਓਣਾ ਸਿੱਖੋ

ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.