Stories by category: Comedy

Comedy | General

ਟੂਣੇ ਵਾਲਾ ਪਾਣੀ

       ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ |      ਕੱਟਰੂ ਦੇ ਹੇਰਵੇ 'ਚ ਸਾਮੀਂ…...

ਪੂਰੀ ਕਹਾਣੀ ਪੜ੍ਹੋ
Comedy

ਚੱਲ ਸਾਲਿਆ ਬਣ ਚਿੱੜੀ

ਕਈ ਸਾਲ ਪਹਿਲਾਂ ਜਦੋਂ ਭਨਿਆਰੇ ਵਾਲ਼ਾ ਸਾਧ ਪੁਲਸ ਨੇ ਫੜਿਆ ਤਾਂ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਵਿੱਚ ਬੰਦ ਸੀ, ਉਸ ਵੇਲ਼ੇ ਉੱਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋ ਕਿ ਮੇਰਾ ਕਰੀਬੀ ਦੋਸਤ ਸੀ, ਉਸਦੇ ਦੱਸਣ ਮੁਤਾਬਿਕ ਉਸ ਕੋਲ਼ ਭਨਿਆਰੇ ਵਾਲ਼ੇ ਦਾ ਇਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ ਦੋ ਮਿੰਟ ਲਈ ਬਾਬਾ ਜੀ ਨਾਲ਼…...

ਪੂਰੀ ਕਹਾਣੀ ਪੜ੍ਹੋ
Comedy

ਬੰਬ

ਇੱਕ ਪਾਕਿਸਤਾਨੀ ਬੇਗਮ ਸੱਜ-ਸੰਵਰ ਕੇ ਆਪਣੇ ਸ਼ੌਹਰ ਨੂੰ ਕਹਿਣ ਲੱਗੀ?? "ਜਾਨੂੰ ਕਿਹੋ ਜਿਹੀ ਲੱਗ ਰਹੀ ਹਾਂ?" ਸ਼ੌਹਰ ਬੋਲਿਆ ਬੇਗਮ ਖੁਦਾ ਕਸਮ ਏਦਾਂ ਦੀ ਲੱਗ ਰਹੀ ਏ ਕਿ ਜੀਅ ਕਰਦਾ ਹੈ ਹਿੰਦੋਸਤਾਨ ਵਿੱਚ ਹੀ ਸੁੱਟ ਆਵਾਂ ਬੇਗਮ ਸ਼ਰਮਾਉਂਦੀ ਹੋਈ ਬੋਲੀ "ਹਾਏ ਅੱਲ੍ਹਾ ਸਾਫ-ਸਾਫ ਕਿਉਂ ਨਹੀ ਕਹਿੰਦੇ ਕਿ ਬੰਬ ਲੱਗਦੀ ਹਾਂ"....

ਪੂਰੀ ਕਹਾਣੀ ਪੜ੍ਹੋ
Comedy | Religious

ਰਾਜਨੀਤਕ ਵਿਹਾਰ

ਰਾਜਨੀਤਕ ਵਿਹਾਰ ਕੀਹੁੰਦਾ ਹੈ ? ਇਕ ਸ਼ੇਰ ਨੇ ਚੀਤੇ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਜੂਰ , ਤੁਸੀਂ ਹੋ । ਹੋਰ ਕੋਈ ਹੋ ਹੀ ਨਹੀਂ ਸਕਦਾ ! ਸ਼ੇਰ ਨੇ ਬਾਂਦਰ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ  ਹੈ ? ਹਜੂਰ ਮਹਾਰਾਜ , ਤੁਹਾਡੇਤੋਂ ਸਿਵਾਏ ਹੋਰ ਕੋਣ ਹੋਸਕਦਾ ਹੈ ? ਸ਼ੇਰ ਨੇ ਹਾਥੀ ਨੂੰ ਪੁੱਛਿਆ : ਜੰਗਲ ਦਾ ਰਾਜਾ…...

ਪੂਰੀ ਕਹਾਣੀ ਪੜ੍ਹੋ
Comedy

ਸਵਰਗ

ਇਕ ਦਿਨ ਜਾਗਰ ਇਕ ਬਾਬੇ ਕੋਲ ਚਲਾ ਗਿਆ ਆਪਣੀ ਘਰ ਵਾਲੀ ਤੇ ਸੱਸ ਨਾਲ , ਬਾਬੇ ਨੇ ਪਹਿਲਾ ਤਾ ਕਥਾ ਸੁਣਾਈ ਤੇ ਬਾਅਦ ਵਿਚ ਚਿਮਟਾ ਜਿਹਾ ਹਲਾ ਕੇ ਹਵਾ ਵਿਚ , ਬਾਬੇ ਨੇ ਕਿਹਾ ਭਗਤੋਂ ਦੱਸੋ ਬਈ ਕਿਹੜਾ ਕਿਹੜਾ ਜਾਣਾ ਚਾਹੁੰਦਾ ਸਵਰਗਾਂ ਦੇ ਵਿਚ ਬਾਬੀਆ ਦਾ ਜਹਾਜ ਚੱਲਿਆ ਚੜ੍ਹ ਜੋ ਜਿੰਨੇ ਜਿੰਨੇ ਜਾਣਾ ਇਹ ਸੁਣਦਿਆਂ ਹੀ ਸਾਰੀਆਂ ਦੇ ਹੱਥ ਤਾਹ,…...

ਪੂਰੀ ਕਹਾਣੀ ਪੜ੍ਹੋ
Comedy

ਵਲਡ ਰਿਕਾਰਡ

ਪੁਲਿਸ ਵਿਭਾਗ ਦੀ ਭਰਤੀ ਚਲ ਰਹੀ ਸੀ। ਉਹਨਾਂ ਚ ਭਰਤੀ ਹੋਣ ਲਈ ਮੰਤਰੀ ਜੀ ਦਾ ਸਾਲਾ ਵੀ ਸਾਮਲ ਹੁੰਦਾ ਹੈ। ਦੋੜ ਲੱਗਣ ਤੇ ਮੰਤਰੀ ਦੇ ਸਾਲੇ ਨੇ 1600 ਮੀਟਰ ਦੀ ਦੌੜ 5:30 ਮਿੰਟ ਚ ਕੱਢੀ ਨਿਰਿਖਣ ਅਧਿਕਾਰੀ ਨੇ 5 ਮਿੰਟ ਲਿਖ ਦਿੱਤਾ। ਲਿਸਟ ਅੱਗੇ DSP ਕੋਲ ਗਈ ਓਹਨੇ ਦੇਖਿਆ ਬਈ ਇਹ ਤਾਂ ਮੰਤਰੀ ਜੀ ਦਾ ਸਾਲਾ ਹੈ ਓਹਨੇ 5 ਤੋਂ…...

ਪੂਰੀ ਕਹਾਣੀ ਪੜ੍ਹੋ
Comedy

ਪਿੰਗਲਿਸ਼

8ਵੀਂ ਫੇਲ ਇੱਕ ਪੇਂਡੂ ਔਰਤ ਨੇ ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ ਟਿਊਸ਼ਨ ਦੀ ਫੀਸ ਬਾਰੇ ਕੁਝ ਇਸ ਤਰ੍ਹਾਂ ਪਿੰਗਲਿਸ਼ ਵਿਚ ਲਿਖਿਆ---- Dear Sir, I am ਜਿੰਮੀ ਦੀ mummy. ਕਾਰਨ for writing letter is that ਐਸ ਸਾਲ , there is ਬਾਹਲੀ ਤੰਗੀ. Rain water gave ਧੋਖਾ . So ਸੋਇਆਬੀਨ ਫਸਲ not ਹੋਈ well. Also ਮਜਦੂਰੀ not available ਰੋਜ਼ .…...

ਪੂਰੀ ਕਹਾਣੀ ਪੜ੍ਹੋ
Comedy

ਵੋਟਰ ਤੇ ਖੋਤਾ

ਸਰਪੰਚੀ ਦਾ ਉਮੀਦਵਾਰ ਇੱਕ ਬਜ਼ੁਰਗ ਕੋਲ ਵੋਟ ਮੰਗਣ ਆਇਆ। 1000 ਰੁਪਏ ਦੇ ਕੇ ਬੋਲੇ ਬਾਬਾ ਜੀ ਇਸ ਵਾਰ ਵੋਟ ਮੇਰੇ ਹੱਕ ਚ ਭੁਗਤਾਉਣੀ। ਬਜ਼ੁਰਗ ਬੋਲਿਆ! ਪੁੱਤਰ ਮੈਨੂੰ ਪੈਸੇ ਨਹੀਂ ਚਾਹੀਦੇ। ਭਾਰ ਢੋਣ ਲਈ ਇੱਕ ਖੋਤਾ ਲੈ ਦੇ। ਵੋਟ ਤੇਰੀ ਪੱਕੀ। ਉਮੀਦਵਾਰ ਖੋਤਾ ਖ਼ਰੀਦਣ ਤੁਰ ਪਿਆ । ਪਰ ਕੋਈ ਵੀ ਖੋਤਾ ਸਸਤੇ ਤੋਂ ਸਸਤਾ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ…...

ਪੂਰੀ ਕਹਾਣੀ ਪੜ੍ਹੋ
Comedy | General

ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ” ਕਹਾਵਤ ਦਾ ਪਿਛੋਕੜ

ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?”…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.