ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
Attitude Status in Punjabi
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ, attitude shayari in punjabi
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ… attitude shayari in punjabi
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਜਿੱਤਣ ਦਾ ਮਜਾ ਉਦੋ ਹੀ ਆਉਦਾ, attitude quotes in punjabi
ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ personality status in punjabi
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ
ਜੋ ਜੱਚੇ ਹੀ ਨਾ
ਸਾਡੀ ਟੌਹਰ ਕੱਢਣ ਦਾ ਕੀ ਫਾਇਦਾ
ਜੇ ਦੇਖ ਕੇ ਗੁਆਂਢ ਮੱਚੇ ਹੀ ਨਾ
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ
ਜੋ ਜੱਚੇ ਹੀ ਨਾ
ਸਾਡੀ ਟੌਹਰ ਕੱਢਣ ਦਾ ਕੀ ਫਾਇਦਾ
ਜੇ ਦੇਖ ਕੇ ਗੁਆਂਢ ਮੱਚੇ ਹੀ ਨਾ
ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ, punjabi ghaint status
ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ,
ਸਾਡੀ ਫਿਤਰਤ ਚ ਨਹੀ,
ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ,
ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ
ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ,
ਸਾਡੀ ਫਿਤਰਤ ਚ ਨਹੀ,
ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ,
ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ
ਸਾਡੀ ਉਹਦੇ ਨਾਲ ਨਾਂ ਬਣੇ
ਜਿਹੜਾ ਆਕੜਾ ਕਰੇ
ਦਿਲ ਖੋਲ ਕੇ ਰੱਖ ਦਈਏ
ਜਿੱਥੇ ਕੋਈ ਦਿਲ ਤੋ ਕਰੇ