
ਇਥੇ ਪਿਆਰ ਦੀ ਪੁੱਛ ਕੋਈ ਨਾ ਇਥੇ ਪਿਆਰ ਦੀ ਪੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ Jasmeet Sandhu <[email protected]>
ਪੂਰੀ ਕਹਾਣੀ ਪੜ੍ਹੋਹੁਣ ਪੈ ਗਈਆਂ ਤਕਾਲਾਂ ਵੇ ਹੁਣ ਪੈ ਗਈਆਂ ਤਕਾਲਾਂ ਵੇ ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ ਵਿੱਚੋ ਤੇਰੀ ਸੁੱਖ ਮੰਗਦੀ ,ਕੱਢਾਂ ਉੱਤੋਂ ਉੱਤੋਂ ਗਾਲਾ ਵੇ Jasmeet Sandhu <[email protected]>
ਪੂਰੀ ਕਹਾਣੀ ਪੜ੍ਹੋਬਾਗੇ ਵਿਚ ਪਿੱਤਲ ਪਿਆ ਬਾਗੇ ਵਿਚ ਪਿੱਤਲ ਪਿਆ ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ ਮਾਹੀਏ ਮੈਨੂੰ ਅੱਖ ਮਾਰੀ ,ਮੇਰਾ ਹਾਸਾ ਨਿਕਲ ਗਿਆ Jasmeet Sandhu <[email protected]>
ਪੂਰੀ ਕਹਾਣੀ ਪੜ੍ਹੋਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ... ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ.. ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ.... ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ....
ਪੂਰੀ ਕਹਾਣੀ ਪੜ੍ਹੋਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ... ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ... ਥੋੜੀ - ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ... ਥੋੜੀ - ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ...
ਪੂਰੀ ਕਹਾਣੀ ਪੜ੍ਹੋਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ ਸਾਡੀ ਗ਼ਲੀ ਇੱਕ ਛੜਾ ਸੁਣੀਂਦਾ , ਨਾਂ ਉਸਦਾ ਜਗਤਾਰੀ ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ ਇੱਕ ਦਿਨ ਮੈਥੋਂ ਦਾਲ ਲੈ ਗਿਆ , ਕਹਿੰਦਾ ਬੜੀ ਕਰਾਰੀ ਨਿ ਚੰਦਰੇ…
ਪੂਰੀ ਕਹਾਣੀ ਪੜ੍ਹੋਛੋਲੇ ਛੋਲੇ ਛੋਲੇ ... ਵੇ ਇਕ ਤੈਨੂੰ ਗੱਲ ਦੱਸਣੀ , ਜੱਗ ਦੀ ਨਜ਼ਰ ਤੋਂ ਓਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲ੍ਹੇ | ਆਹ ਲੈ ਫੜ ਮੁੰਦਰੀ , ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ…
ਪੂਰੀ ਕਹਾਣੀ ਪੜ੍ਹੋਆਪ ਤਾਂ ਪੀਂਦਾ ਨਿੱਤ ਸ਼ਰਾਬਾਂ... ਆਪ ਤਾਂ ਪੀਂਦਾ ਨਿੱਤ ਸ਼ਰਾਬਾਂ, ਮੈਂ ਤੋਂ ਢੁਲ ਗਈ ਦਾਲ,,, ਵੇ ਜੈਤੋਂ ਦਾ ਕਿੱਲਾ ਟਪਾ ਦੁ...ਜੇ ਕੱਢੀ ਮਾਂ ਦੀ ਗਾਲ ਵੇ ਜੈਤੋਂ ਦਾ ਕਿੱਲਾ ਟਪਾ ਦੁ...ਜੇ ਕੱਢੀ ਮਾਂ ਦੀ ਗਾਲ
ਪੂਰੀ ਕਹਾਣੀ ਪੜ੍ਹੋਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀ... ਜੇ ਮੁੰਡਿਆਂ ਵੇ ਸਾਡੀ ਤੌਰ ਤੂੰ ਵੇਖਣੀ ਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ... ਜੁੱਤੀ ਲੈ ਦੇ ਤਾਰਾ ਦੀ , ਵੇ ਮੈਂ ਧੀ ਵਡਿਆ ਸਰਦਾਰਾਂ ਦੀ |
ਪੂਰੀ ਕਹਾਣੀ ਪੜ੍ਹੋ