Punjabi Stories


Spiritual and Inspirational Punjabi Stories

ਅੱਜ ਦਾ ਵਿਚਾਰ

ਸਭ ਤੋਂ ਵੱਡੀ ਕਮੀ ਹੈ – ਆਤਮ ਵਿਸ਼ਵਾਸ਼ ਦੀ ਕਮੀ ।

ਅਮੀਰ ਕੌਣ

6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ ! ਸਰ ਬੱਚੇ ਲਈ ਦੁੱਧ ਮਿਲੇਗਾ? ਮੈਨੇਜਰ ਹਾਜੀ ...100 ਰੁਪਏ ਦਾ ਮਿਲੇਗਾ । ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ…


ਮੈਂ ਨਾਸਤਿਕ ਹਾਂ

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ .."ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ" ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ !  ਬਟੂਆ ਦੇਖਿਆ ...ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ .."ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ…


ਦਸਵੰਧ ਅਤੇ ਬਰਕਤ

ਇਕ ਆਦਮੀ ਦੁਕਾਨ ਤੇ ਗਿਆ ਤੇ ਜਾ ਕੇ ਕੇਲੇ ਅਤੇ ਸੇਬ ਦਾ ਭਾਅ ਪੁਛਿਆ ।ਦੁਕਾਨਦਾਰ ਸਿੱਖ ਸਰਦਾਰ ਸੀ। ਦੁਕਾਨਦਾਰ ਕਹਿੰਦਾ ਕੇਲੇ 30 ਰੁਪਏ ਦਰਜਨ ਸੇਬ 80 ਰੁਪਏ ਕਿਲੋ ਓਸੇ ਵੇਲੇ ਇਕ ਗਰੀਬ ਜਿਹੀ ਔਰਤ ਦੁਕਾਨ ਚ ਆਈ ਤੇ ੳੁਸਨੇ ਵੀ ਕੇਲੇ ਅਤੇ ਸੇਬ ਦਾ ਭਾਅ ਪੁਛਿਆ ਦੁਕਾਨਦਾਰ ਕਹਿੰਦਾ ਕੇਲੇ 5 ਰੁਪਏ ਦਰਜਨ ਸੇਬ 20 ਰੁਪਏ ਕਿਲੋ। ਜਿਹੜਾ ਗ੍ਰਾਹਕ ਪਹਿਲਾਂ ਦੁਕਾਨ…


ਆਲ੍ਹਣਾ

ਮੀਂਹ ਚ ਇਕ ਘਟਨਾ ਵਾਪਰੀ...! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ...! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ...! ਚਿੜਾ : "ਸਵੇਰੇ ਦੇਖਦੇ ਆਂ" ਚਿੜੀ : ਹਾਂ ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ...! ਸਵੇਰੇ…


ਰਿਸ਼ਤੇ ਲਹੂ-ਲੁਹਾਣ

ਕਈ ਦਿਨ ਹੋ ਗਏ, ਬਾਬਾ ਮਿੰਦਰ ਦੇਖਿਆ ਨੀ। ਪਹਿਲਾਂ ਤਾਂ ਸੱਥ 'ਚ' ਮੰਜਾ ਡਾਹੀ ਪਿਆ ਰਹਿੰਦਾ ਸੀ, ਆਹੋ ਸੁਣਿਆ ਤਾਂ ਸੀ ਕੇਰਾਂ, ਨਿੰਮੋ ਦੇ ਬਾਪੂ ਨੂੰ ਆਖੀ ਜਾਂਦਾ ਸੀ, ਬਈ ਨੂੰਹ ਰੋਟੀ ਨੀ ਦਿੰਦੀ, ਕਹਿੰਦੀ ਘਰ 'ਚ' ਪਿਆ ਬੁਰਾ ਲਗਦੈ। ਤੈਨੂੰ ਤਾਂ ਪਤਾ ਈ ਐ ਲੰਬਰਦਾਰਨੀਏ, ਪੁੱਤ ਵਲੈਤੋਂ ਚਿਰਾਂ ਪਿੱਛੋਂ ਹੀ ਆਉਂਦੈ। ਉਹ ਕਿਹੜਾ ਮੇਰੀ ਸਾਰ ਲੈਂਦੈ, ਫੇਰ ਬੇਗਾਨੀ ਧੀ…


ਆਬ-ਏ-ਹਿਆਤ

ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ ਦੇਖ ਰਹੇ ਸੀ। ਹਿੰਮਤ ਜੀ ਕਰਕੇ ਸਰਦਾਰ ਸ੍ਹਾਬ ਹੋਰਾਂ ਪੁੱਛ ਹੀ ਲਿਆ ਕੇ ਬਾਈ ਦੱਸ ਤਾਂ ਸਹੀ ਕਿ ਇਸ ਘੜੇ…


ਰੱਖੜੀ

ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ .. "ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ ..✍✍✍✍.ਮਿਲੀ ਕੇ ਨਹੀਂ .? "ਨਹੀਂ ਮਿਲੀ ਅਜੇ ਤੱਕ " "ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ ..ਨਹੀਂ ਤੇ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਆ ਕੇ ਦੇ ਜਾਵਾਂਗੇ " ਓਸੇ ਸ਼ਾਮ ਹੀ ਪਿੰਡ ਫੋਨ ਦੀ…


ਖ਼ੁਦਾ ਕਿਹੜੀ ਥਾਂ ‘ਤੇ ਨਹੀਂ ਹੈ

ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜਾੑਣਾ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ, "ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ," ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ…