Punjabi Stories


Spiritual and Inspirational Punjabi Stories

ਗਾਂਧੀ ਤੇ ਸਿੱਖ

ਗਾਂਧੀ ਸਿੱਖ ਕੌਮਪ੍ਰਸਤੀ ਨੂੰ ਮੁਸਲਿਮ ਰਾਸ਼ਟਰਵਾਦ ਨਾਲੋਂ  ਵੀ ਕੀਤੇ ਵੱਧ  ਨਫਰਤ ਦੀ ਨਿਗ੍ਹਾ ਨਾਲ ਦੇਖਦਾ ਸੀ | ਭਾਰਤੀ ਮੁਸਲਿਮ ਭਾਈਚਾਰੇ ਨੂੰ ਸਰਬਸਾਂਝੀ  ਭਾਰਤੀ ਪਛਾਣ ਅੰਦਰ ਜਜਬ ਕਰ ਲੈਣ ਦੀ ਪੁਰਜ਼ੋਰ ਇੱਛਾ ਤੇ ਰੁਚੀ ਪ੍ਰਗਟਾਉਣ ਦੇ ਬਾਵਜੂਦ , ਉਹ  ਇਸਲਾਮ ਨੂੰ ਘਟੋ-ਘਾਟ,ਹਿੰਦੂ ਧਰਮ ਨਾਲੋਂ ਵੱਖਰੇ ਧਰਮ ਦਾ ਦਰਜਾ ਜਰੂਰ. ਦਿੰਦਾ ਸੀ , ਪਰੰਤੂ ਸਿੱਖ ਧਰਮ ਨੂੰ ਉਹ ਇਹ ਰਿਆਇਤਾਂ ਦੇਣ ਲਈ…


ਸਿਰਦਾਰ ਨਲਵੇ ਦੇ ਕਿਰਦਾਰ ਦੀ ਇਕ ਹੋਰ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)

ਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ(ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ ।ੲਿਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ । ਜਾਮ ਪਿੰਡ (ਜਿਸ ਦੇ ਨਾਮ ਦੇ ਕਿਲ੍ਹਾਂ ਜਮਰੌਦ ਦਾ ਨਾਮ ਪਿਆ ਸੀ)ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁਛਿਆ ਕਿ ਤੁਸੀ ਪਠਾਣਾਂ ਦੇ ਦੇਸ਼…


ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ?

ਸਿੱਖ ਧਰਮ ਮੁਢਲੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਅੰਬੇਡਕਰ ਨੇ ਕਰੋੜਾਂ ਅਛੂਤਾਂ ਸਮੇਤ ਸਿੱਖ ਧਰਮ ਕਰਨ ਦਾ ਫੈਸਲਾ ਕੀਤਾ | ਉਸਨੂੰ ਉਮੀਦ ਸੀ ਕਿ ਗੁਰਸਿੱਖਾਂ ਵਿਚ ਜਾਤਪਾਤ ਤੇ ਉੱਚ-ਨੀਚ ਦੇ ਭੇਤ-ਭਾਂਤ ਖਤਮ ਹੋ ਚੁਕੇ ਹਨ ਤੇ ਸਾਰੇ ਸਿੱਖਾਂ ਨੂੰ ਇਕੋ ਜਿਹੇ ਰਾਜਸੀ,ਸਮਾਜਿਕ,ਭਾਈਚਾਰਕ,ਹੱਕ ਪ੍ਰਾਪਤ ਹੋਏ ਹਨ | ਪਰ ਅੰਗਰੇਜ਼ ਸਰਕਾਰ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਨੁਸਾਰ ਸਿੱਖ ਕੌਮ…


ਕੌਣ ਹਨ ਸਿਕਲੀਗਰ ? ਇੱਕ ਨਜਰ

ਇਸ ਸੰਬੰਦੀ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਦਰਸ਼ਨ ਸਿੰਘ ਖਾਲਸਾ ਨੇ ਦੱਸਿਆ ਕਿ ਸਿਕਲੀਗਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਅਣਕਹੇ ਲੋਹੇ ਨੂੰ ਘੜ ਕੇ ਵਰਤਨਯੋਗ ਆਕਾਰ ਦੇਕੇ , ਤਿੱਖਾ ਕਰ ਸਕੇ ਅਤੇ ਚਮਕਾ ਸਕੇ ਉਸਨੂੰ ਸਿਕਲੀਗਰ ਕਿਹਾ ਜਾਂਦਾ ਹੈ। ਸਿਕਲੀਗਰਾਂ ਦਾ ਸਿੱਖ ਧਰਮ ਨਾਲ ਬਹੁਤ ਪੁਰਾਣਾ ਸੰਬੰਧ ਹੈ। ਇਹ ਗੁਰੂ ਸਾਹਿਬਾਨ ਅਤੇ ਗੁਰੂ ਘਰ ਨੂੰ ਲੋਹੇ ਦੇ…


ਬਾਬਾ ਸੋਹਣ ਸਿੰਘ ਭਕਨਾ ਜੀ ਦੀ ਜੀਵਨੀ ਅਨੁਸਾਰ ਅਮਰੀਕਾ ਵਿੱਚ ਭਾਰਤੀ ਲੋਕਾਂ ਦੀ ਸਥਿਤੀ

ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿਚੋਂ ਕੁਝ ਰੁਪਏ ਜੋੜ ਕੇ ਓਰੇਗਨ , ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿ ਰਿਆਸਤਾਂ ਵਿਚ ਬਹੁਤ ਸਾਰੀਆਂ ਜਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿਚ ਕਿਰਸਾਣਾ ਦੀਆਂ ਛੋਟੀਆਂ ਛੋਟੀਆਂ ਕੰਪਨੀਆਂ ਬਣਾਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ, ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸਨੇ ਇੱਕ ਕਨੂੰਨ ਬਣਾ ਦਿੱਤਾ, ਜਿਸ ਅਨੁਸਾਰ ਕੋਈ ਏਸ਼ੀਆਈ (ਪੂਰਬੀ) ਅਮਰੀਕਾ…


ਕੀਰਤਨ ਦੀ ਭੇਟਾ

ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ। ਮਹਾਰਾਜੇ ਨੂੰ ਪਤਾ ਲੱਗਾ ਕਿ ਮੁਨਸ਼ਾ ਸਿੰਘ ਜੀ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ, ਉਹਨਾਂ ਦੇ ਘਰ ਗਏ। ਮਹਾਰਾਜਾ ਆਪ ਅਵਾਜ਼ਾਂ ਮਾਰਦੇ ਰਹੇ ਪਰ ਅਸੂਲ ਦੇ ਪੱਕੇ ਮੁਨਸ਼ਾ ਸਿੰਘ ਨੇ ਬੂਹਾ…


ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੱਖਾਂ ਮੀਟੀਆਂ

ਮਹਾਰਾਜਾ ਰਣਜੀਤ ਸਿੰਘ ਨੇ ੨੭ ਜੂਨ ੧੮੩੯ ਨੂੰ ਅੱਖਾਂ ਮੀਟੀਆਂ ਸਨ। ਉਸ ਨੇ ਅੱਖਾਂ ਮੀਟਣ ਤੋਂ ਪਹਿਲਾਂ ਆਪਣੇ ਵਜ਼ੀਰ ਰਾਜਾ ਧਿਆਨ ਸਿੰਘ ਡੋਗਰੇ ਨੂੰ ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਦੀ ਬਾਂਹ ਫੜਾਈ ਤੇ ਕਿਹਾ - 'ਇਸਦੀ ਰਾਖੀ ਕਰਨੀ' ਉਸ ਸਮੇ ਰਾਜਾ ਧਿਆਨ ਸਿੰਘ ਨੇ ਅੱਖਾਂ ਚੋ ਅੱਥਰੂ ਕੇਰਦਿਆਂ ਹੋਇਆ ਮਹਾਰਾਜੇ ਨੂੰ ਕਿਹਾ ਸੀ ਕਿ ਉਹ ਤਨ-ਮਨ ਵਾਰ ਕੇ ਪੂਰੀ…