Punjabi Stories


Spiritual and Inspirational Punjabi Stories

ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ

ਇਕ ਚੂਹਾ ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ। ਇਕ ਦਿਨ ਚੂਹੇ ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। ਚੂਹੇ ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ। ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ ਚੂਹੇਦਾਨੀ ਸੀ। ਖ਼ਤਰੇ ਦਾ ਅਹਿਸਾਸ ਹੋਣ 'ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ ਕਬੂਤਰ…


ਆਲ੍ਹਣਾ

ਮੀਂਹ ਚ ਇਕ ਘਟਨਾ ਵਾਪਰੀ...! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ...! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ...! ਚਿੜਾ : "ਸਵੇਰੇ ਦੇਖਦੇ ਆਂ" ਚਿੜੀ : ਹਾਂ ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ...! ਸਵੇਰੇ…


ਮਾਂ-ਬੋਲੀ

ਭਾਰਤ ਦੇ ਪ੍ਰਸਿੱਧ ਸਾਹਿਤਕਾਰ ਡਾ. ਰਘੁਬੀਰ ਅਕਸਰ ਹੀ ਫਰਾਂਸ ਜਾਇਆ ਕਰਦੇ ਸਨ ਤੇ ਇੱਕ ਸ਼ਾਹੀ ਪਰਿਵਾਰ ਕੋਲ ਉਹਨੇ ਦੇ ਸ਼ਾਹੀ ਘਰ ਰੁਕਿਆ ਕਰਦੇ ਸਨ, ਉਸ ਸ਼ਾਹੀ ਪਰਿਵਾਰ ਵਿੱਚ ਇੱਕ 12-14 ਸਾਲ ਦੀ ਲੜਕੀ ਸੀ ਜੋ ਡਾ. ਸਾਹਿਬ ਨਾਲ ਬਹੁਤ ਘੁਲ ਮਿਲ ਗਈ ਤੇ ਅਕਸਰ ਹੀ ਡਾ. ਸਾਹਿਬ ਹੀ ਦਿਨ ਬਤਾਇਆ ਕਰਦੀ ਸੀ... ਗੱਲ ਇੱਦਾਂ ਹੋਈ ਕਿ ਇੱਕ ਦਿਨ ਉਸ ਘਰ…


ਦਿਨ ਪ੍ਰਤੀ ਦਿਨ ਘੱਟ ਰਹੀ ਯੋਗਤਾ

ਇਕ ਵਾਰ ਇਕ ਮੁੰਡਾ ਕੰਮ ਦੀ ਭਾਲ ਵਿੱਚ ਸੀ। ਉਹ ਹਰ ਕਿਸੇ ਨੂੰ ਪੁੱਛਦਾ ਕਿ ਉਸ ਲਈ ਕੋਈ ਕੰਮ ਹੈ? ਕਿਸੇ ਬੰਦੇ ਨੇ ਉਸਨੂੰ ਇਕ ਸੇਠ ਦਾ ਪਤਾ ਦੱਸਿਆ ਤੇ ਕਿਹਾ ਕਿ ਉਹ ਤੈਨੂੰ ਕੰਮ ਦੇ ਸਕਦਾ ਹੈ ,ਤੂੰ ਉਸਨੂੰ ਜਾਕੇ ਮਿਲ। ਉਹ ਮੁੰਡਾ ਅਗਲੇ ਦਿਨ ਉਸ ਪਤੇ ਤੇ ਪਹੁੰਚ ਗਿਆ। ਜਦੋਂ ਸੇਠ ਆਇਆ ਤਾਂ ਮੁੰਡੇ ਨੇ ਕਿਹਾ ਕਿ ਉਹ…


ਢੁਕਵੇਂ ਸਮੇ ਦੀ ਉਡੀਕ ਨਾ ਕਰੋ

ਇੱਕ ਨੌਜਵਾਨ ਲਿਖਾਰੀ ਬਣਨਾ ਚਾਹੁੰਦਾ ਸੀ ਪਰ ਉਸਨੇ ਜੋ ਕੁਝ ਵੀ ਲਿਖਿਆ ਉਹ ਸਫਲ ਲਿਖਤ ਨਹੀਂ ਸੀ ਕਿਹਾ ਜਾ ਸਕਦਾ। ਇਸ ਲਿਖਾਰੀ ਨੇ ਮੇਰੇ ਸਾਹਮਣੇ ਇਹ ਪਰਵਾਨ ਕੀਤਾ, " ਮੇਰੀ ਸਮੱਸਿਆ ਇਹ ਹੈ ਕਿ ਕਈ ਵਾਰ ਪੂਰਾ ਦਿਨ ਜਾਂ ਪੂਰਾ ਹਫਤਾ ਨਿਕਲ ਜਾਂਦਾ ਹੈ ਤੇ ਮੈਂ ਇਕ ਪੇਜ਼ ਵੀ ਨਹੀਂ ਲਿਖ ਪਾਉਂਦਾ।" ਉਸਨੇ ਕਿਹਾ ," ਲਿਖਣਾ ਰਚਨਾਤਮਕ ਕਾਰਜ ਹੈ। ਇਸਦੇ…


ਕਿਸਮਤ ਵੱਡੀ ਜਾਂ ਮਿਹਨਤ

ਇਕ ਚਾਟ ਵਾਲਾ ਸੀ। ਜਦੋਂ ਵੀ ਚਾਟ ਖਾਨ ਜਾਓ ਇਸ ਤਰ੍ਹਾਂ ਲਗਦਾ ਜਿਵੇ ਸਾਡਾ ਹੀ ਰਸਤਾ ਦੇਖ ਰਿਹਾ ਹੋਵੇ। ਹਰ ਵਿਸ਼ੇ ਤੇ ਉਸ ਨਾਲ ਗੱਲ ਕਰਨ ਦਾ ਮਜ਼ਾ ਹੀ ਵੱਖਰਾ ਸੀ। ਕਈ ਵਾਰ ਤਾਂ ਉਸਦੀਆਂ ਗੱਲਾਂ ਹੀ ਨਾ ਮੁਕਣੀਆ ਤੇ ਉਸਨੂੰ ਕਹਿਣਾ ਪਿਆ ਕਰਨਾ ਕਿ ਭਰਾਵਾ ਜਲਦੀ ਚਾਟ ਲਾਦੇ ਲੇਟ ਹੋਗੇ। ਇੱਕ ਦਿਨ ਅਚਾਨਕ ਕਰਮ ਅਤੇ ਕਿਸਮਤ ਤੇ ਗੱਲਬਾਤ ਹੋਣ…


ਆਤਮ ਸਨਮਾਨ ਤੇ ਆਤਮ ਵਿਸ਼ਵਾਸ਼

ਕੁੱਝ ਮਹੀਨੇ ਪਹਿਲਾਂ ਇੱਕ ਬਿਜਨਸ ਐਕਜ਼ੀਕਿਊਟਿਵ ਨੇ ਫੋਨ ਤੇ ਮੈਨੂੰ ਦੱਸਿਆ ਕਿ ਉਸਨੇ ਮੇਰੇ ਸੁਝਾਏ ਇੱਕ ਨੌਜਵਾਨ ਨੂੰ ਨੌਕਰੀ ਤੇ ਰੱਖ ਲਿਆ ਹੈ। ਮੇਰੇ ਦੋਸਤ ਨੇ ਕਿਹਾ ," ਤੁਹਾਨੂੰ ਪਤਾ ਹੈ ਕਿ ਮੈਨੂੰ ਉਸਦੀ ਕਿਹੜੀ ਗੱਲ ਨੇ ਪ੍ਰਭਾਵਿਤ ਕੀਤਾ"। ਮੈਂ ਪੁੱਛਿਆ ਕਿਹੜੀ ਗੱਲ ਨੇ ਤਾਂ ਉਸਨੇ ਜਵਾਬ ਦਿੱਤਾ ,"ਮੈਨੂੰ ਉਸਦਾ ਆਤਮ ਵਿਸ਼ਵਾਸ਼ ਬਹੁਤ ਪਸੰਦ ਆਇਆ। ਜਿਆਦਾਤਰ ਉਮੀਦਵਾਰ ਤਾਂ ਕਮਰੇ ਵਿਚ…


ਸਕਾਰਾਤਮਕ ਰਵੱਈਆ

ਦੇਸ਼ ਦੇ ਮਸ਼ਹੂਰ ਡਾਕਟਰ ਐਡਵਰਡ ਟੇਲਰ ਤੋਂ ਇੱਕ ਵਾਰ ਕਿਸੇ ਨੇ ਇਹ ਸੁਆਲ ਪੁੱਛਿਆ," ਕੀ ਕੋਈ ਵੀ ਬੱਚਾ ਵਿਗਿਆਨਕ ਬਣ ਸਕਦਾ ਹੈ? " ਟੇਲਰ ਨੇ ਜਵਾਬ ਦਿੱਤਾ," ਵਿਗਿਆਨਕ ਬਣਨ ਲਈ ਤੂਫ਼ਾਨੀ ਦਿਮਾਗ ਦੀ ਲੋੜ ਨਹੀਂ ਹੁੰਦੀ, ਨਾ ਹੀ ਕਰਾਮਾਤੀ ਯਾਦਾਸ਼ਤ ਦੀ ਲੋੜ ਹੁੰਦੀ ਹੈ, ਨਾ ਹੀ ਇਹ ਜਰੂਰੀ ਕਿ ਬੱਚਾ ਸਕੂਲ ਵਿਚ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੋਵੇ। ਵਿਗਿਆਨਕ…